Nojoto: Largest Storytelling Platform

ਕਹਿੰਦੇ ਆ ਕੀ ਗਲਤੀਂ ਕਰੇ ਬਿਨਾਂ ਕਦੇ ਅੱਖਾਂ ਨਹੀਂ ਖੁੱਲਦੀ

ਕਹਿੰਦੇ ਆ ਕੀ ਗਲਤੀਂ ਕਰੇ ਬਿਨਾਂ  ਕਦੇ ਅੱਖਾਂ ਨਹੀਂ ਖੁੱਲਦੀਆਂ
ਜੇਂ ਮੇਰੀ ਕੋਈ ਕਮਜ਼ੋਰੀ ਆ 
ਤਾਂ ਇਹ ਆ ਕੀ ਮੈਨੂੰ ਛੇਤੀ ਗੱਲਾਂ ਨਹੀਂ ਭੁੱਲਦੀਆਂ....
ਕੁਝ ਆਖਾਂ ਚਾਹੇ ਨਾ ਤਾਂ ਵੀ ਹਰ ਗੱਲ ਦਾ ਹਿਸਾਬ ਰੱਖਦਾ...
ਵਕ਼ਤ ਚਾਹੇ ਜਿੰਨਾ ਮਰਜ਼ੀ ਬੀਤ ਜਾਏ 
ਮੈ ਚੇਹਰੇ ਤੇ ਗੱਲਾਂ ਦੋਵੇਂ ਯਾਦ ਰੱਖਦਾ...

©Sukh Sidhu #heartuching #Galti #Heart #Time #Wakht #badtime 

#merimaa