Nojoto: Largest Storytelling Platform
sukhsidhu2395
  • 36Stories
  • 16Followers
  • 378Love
    135Views

Sukh Sidhu

ਅਹਿਸਾਨ ਤੇਰਾ ਦੇ ਹੋਣਾ ਨਾਂ ਨਾਂ ਦੇ ਹੋਣਾ ਜਿੰਦਗੀ ਸਾਰੀ ਨੀ ਮੈਥੋ ਕਿੰਨਾ ਕੁਸ਼ ਲਿਖਾ ਚੱਲੀ ਬਿੱਲੋ ਟੁੱਟੀ ਤੇਰੀ ਯਾਰੀ ਨੀ

  • Popular
  • Latest
  • Video
3cf624a65d911cb925d73663e49e2ac0

Sukh Sidhu

ਦੁੱਖੀ ਬੈਠਿਆਂ ਦਾ ਮੂਡ ਜੋਂ ਸਵਾਰ ਦਿੰਦੇ ਨੇ,

ਸਾਨੂੰ ਤਾਂ ਸਕੂਨ ਸਾਡੇ ਯਾਰ ਦਿੰਦੇ ਨੇ।।

🫂♥️

©Sukh Sidhu #Yaari
3cf624a65d911cb925d73663e49e2ac0

Sukh Sidhu

New Year 2025 ਤਕਲੀਫ਼ਾ ਨਾਲ਼ ਲੰਘਾਇਆ ਮਸਾ 24,

25 ਵੀ ਲੱਗੇ ਜਾਨ ਮੰਗੂਗਾ ।।

ਪਹਿਲਾਂ ਦਿਨ ਹੀ ਲੰਘਾਇਆ ਘਰੋਂ ਬਾਹਰ,

ਕਿਵੇਂ ਦਾ ਖੌਰੇ  ਸਾਲ ਲੰਘੂਗਾ ।।

©Sukh Sidhu #Newyear2025  ਸਟੇਟਸ ਪੰਜਾਬੀ ਸ਼ਾਇਰੀ ਜਜ਼ਬਾਤੀ ਗਿੱਲ  Gürprêêt GílL

#Newyear2025 ਸਟੇਟਸ ਪੰਜਾਬੀ ਸ਼ਾਇਰੀ ਜਜ਼ਬਾਤੀ ਗਿੱਲ Gürprêêt GílL

3cf624a65d911cb925d73663e49e2ac0

Sukh Sidhu

ਹਰ ਕੋਈ ਦਿਲ ਤੋ ਨਾਲ਼ ਸੀ ਖੜਨਾ,
ਨਾ ਝੂਠੇ ਮਾਂ ਸਹਾਰੇ ਹੁੰਦੇ।। 
ਤੇਰੇ ਪੁੱਤ ਨੂੰ ਧੋਖੇ ਮਿਲਦੇ ਨਾ,,
ਜੇ ਤੇਰੇ ਵਰਗੇ ਸਾਰੇ ਹੁੰਦੇ।।

©Sukh Sidhu #MainAurMaa #maa #
3cf624a65d911cb925d73663e49e2ac0

Sukh Sidhu

White ਪਿੰਡ ਆਉਣਗੇ ਬਥੇਰੇ,
ਲਾਰੇ ਲਾਉਣਗੇ ਬਥੇਰੇ।।
ਪਿੰਡ ਬਾਰੇ ਸੋਚਣਗੇ,
ਪਿੰਡ ਵੜੇ ਨਾ ਸੀ ਜਿਹੜੇ।।
💯

©Sukh Sidhu #good_night
3cf624a65d911cb925d73663e49e2ac0

Sukh Sidhu

White ਸਪੱਸ਼ਟ ਰਹਿਣਾ ਮੈਨੂੰ ਚੰਗਾ ਲੱਗਦਾ,,

ਬੇਲੋੜਾ ਐਵੇਂ ਮੈਂ ਡੁੱਲਦਾ ਨਹੀਂ।।

ਮੁਆਫ਼ ਬੇਸ਼ੱਕ ਮੈਂ ਕਰ ਦਿੰਦਾ ਆ,,

ਪਰ ਗੱਲਾਂ ਮੈ ਛੇਤੀ ਭੁੱਲਦਾ ਨਹੀਂ।।

©Sukh Sidhu #weather_today
3cf624a65d911cb925d73663e49e2ac0

Sukh Sidhu

White 🖤  ਨਹੀਂ ਛੱਡੀ 😔

ਹੋ ਗਿਆ ਬੁਰਾ ਹਾਲ਼ ..ਨਹੀਂ ਛੱਡੀ,
ਪਰ ਮੈਂ ਉਹਦੀ ਭਾਲ਼ ..ਨਹੀਂ ਛੱਡੀ।।

ਨੰਬਰ ਭਾਵੇਂ ਲਗਦਾ ਹੀ ਨਹੀਂ ਸੀ,
ਪਰ ਮੈਂ ਕਰਨੀ call ..ਨਹੀਂ ਛੱਡੀ।।

ਓਹਨੂੰ ਖੋਹਣ ਦੀ ਵਜ੍ਹਾ ਮੈਂ ਖ਼ੁਦ ਹਾ,
ਖ਼ੁਦ ਹੀ ਖ਼ੁਦ ਦੇ ਨਾਲ ..ਨਹੀਂ ਛੱਡੀ।।

ਕਹਿੰਦੀ ਹੁੰਦੀ ਸੀ ਮੇਰਾ ਮਰੀ ਦਾ ਮੂੰਹ ਦੇਖੇਗਾ,
ਪਰ ਮੈਂ ਤਾਂ ਵੀ ਕੱਢਣੀ ਗਾਲ੍ਹ ..ਨਹੀਂ ਛੱਡੀ।।

ਵਾਅਦਾ ਕੀਤਾ ਸੀ ਪਿਛਲੇ ਸਾਲ਼ ਦਾ ਜੋਂ,,
ਪਰ ਯਾਦ ਉਹਦੀ ਮੈਂ ਇਸ ਸਾਲ਼ ਵੀ ..ਨਹੀਂ ਛੱਡੀ।।
                 ✍🏻✍🏻

©Sukh Sidhu #love_shayari #Love #duriya #Pyar #Like #share #Comment
3cf624a65d911cb925d73663e49e2ac0

Sukh Sidhu

White ਕਰਾ ਤਾਂ ਦਿਲ ਤੋ ਹੀ ਮਦਾਦ ਕਰਦਾ ਆ,,

ਐਵੇਂ ਉੱਤੋਂ ਉੱਤੋਂ ਪਾਖੰਡ ਨਹੀਂ ਭਾਉਂਦਾ ਮੈਨੂੰ।।

ਦਸ ਕੀ ਐ ਤੈਨੂੰ ਪਾਉਣ ਦੀ ਕ਼ੀਮਤ,,

ਆਪਣੀ ਜ਼ਿੰਦਗੀ ਚ ਸਦਾ ਲਈ ਚਾਹੁੰਦਾ ਤੈਨੂੰ।।
❣️❣️

©Sukh Sidhu #love_shayari #Like  #Muhabbat #Comment #punjab
3cf624a65d911cb925d73663e49e2ac0

Sukh Sidhu

ਰਹਿ ਜਾਂਦੀ ਮੇਰੇ ਹੱਥਾਂ ਦੇ ਵੱਲ ਵੇਹਦੀ ਉਹ,,
ਜਦ ਵੀ ਮੇਰੀਆ ਅੱਖਾ ਦੇ ਵਿੱਚ ਵੇਹਦੀ ਉਹ।।
ਮੈਨੂੰ ਆਖੇ ਸੱਚੀ ਸਭ ਤੋਂ ਵੱਖਰਾ ਤੂੰ ,,
ਉਂਜ ਭਾਵੇਂ ਲੱਖਾਂ ਦੇ ਵੱਲ ਵੇਹਦੀ ਉਹ।।
ਮੈਂ ਕਿਹਾ,ਮੈਂ ਤੇਰੇ ਅੱਗੇ ਕੱਖ ਵੀ ਨਹੀਂ,,
ਖ਼ੌਰੇ ਸੋਚੇ ਕੀ ਕੱਖਾ ਦੇ ਵੱਲ ਵੇਹਦੀ ਉਹ।।
ਹੱਸ ਕੇ ਕਹਿੰਦੀ,ਚੱਲ ਵੇ ਵਹਿਮੀ ਭਰਮੀ ਜਿਹਾ,,
ਜਦ ਡੌਲੇ ਬੰਨ੍ਹੀਆਂ ਰੱਖਾ ਦੇ ਵੱਲ ਵੇਹੰਦੀ ਉਹ।।

©Sukh Sidhu
  #agni #Pyar #Love #treanding #punjab
3cf624a65d911cb925d73663e49e2ac0

Sukh Sidhu

ਕਰੀਬੀ ਚਿਹਰੇ ਪਿੱਛੇ ਵੀ ਸਾੜਾ ਹੁੰਦਾ ,,
ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ

©Sukh Sidhu #alone
3cf624a65d911cb925d73663e49e2ac0

Sukh Sidhu

किस्मत भी बदलेगी
और यह दिन रात भी बदलेंगे
तो ठंड रख मेरी जान
हम हालात भी बदलेंगे

©Sukh Sidhu #Kismat #jindgi #Life #halat 

#Joker
loader
Home
Explore
Events
Notification
Profile