Nojoto: Largest Storytelling Platform

ਤਾਰਿਆਂ ਦੀ ਛਾਵੇਂ ਬੈਠ ਨਿੱਤ ਯਾਦ ਕਰਾਂ ਤੇਨੂੰ, ਏਡੀ ਵੀ ਨ

ਤਾਰਿਆਂ ਦੀ ਛਾਵੇਂ  ਬੈਠ ਨਿੱਤ ਯਾਦ ਕਰਾਂ ਤੇਨੂੰ,
ਏਡੀ ਵੀ ਨੀ ਚੰਗੀ ਕਿਸਮਤ ਮੇਰੀ,ਤੂੰ ਯਾਦ ਕਰੇ ਮੈਨੂੰ,
ਸੋਚਦਾ ਅਾ ਹੁਣ ਛੱਡ ਦੇਵਾਂ ਨਿੱਤ ਯਾਦ ਕਰਨਾ ਤੈਨੂੰ,
ਪਰ ਕਰਾ ਵੀ ਕੀ ਨਹੀਂ ਲਗਦੀ  ਅੱਖ ਬਿਨ ਕਿੱਤੇ ਯਾਦ ਤੈਨੂੰ।

#JoG

ਤਾਰਿਆਂ ਦੀ ਛਾਵੇਂ ਬੈਠ ਨਿੱਤ ਯਾਦ ਕਰਾਂ ਤੇਨੂੰ, ਏਡੀ ਵੀ ਨੀ ਚੰਗੀ ਕਿਸਮਤ ਮੇਰੀ,ਤੂੰ ਯਾਦ ਕਰੇ ਮੈਨੂੰ, ਸੋਚਦਾ ਅਾ ਹੁਣ ਛੱਡ ਦੇਵਾਂ ਨਿੱਤ ਯਾਦ ਕਰਨਾ ਤੈਨੂੰ, ਪਰ ਕਰਾ ਵੀ ਕੀ ਨਹੀਂ ਲਗਦੀ ਅੱਖ ਬਿਨ ਕਿੱਤੇ ਯਾਦ ਤੈਨੂੰ। #JoG #ਸ਼ਾਇਰੀ

141 Views