Nojoto: Largest Storytelling Platform

ਦੁਸ਼ਮਣੀ ਪਾਉਣ ਲਈ ਕਿਸੇ ਨਾਲ ਲੜਾਈ ਕਰਨ ਦੀ ਜ਼ਰੂਰਤ ਨਹੀਂ ਹ

ਦੁਸ਼ਮਣੀ ਪਾਉਣ ਲਈ
ਕਿਸੇ ਨਾਲ ਲੜਾਈ ਕਰਨ ਦੀ ਜ਼ਰੂਰਤ ਨਹੀਂ ਹੁੰਦੀ
ਤੁਸੀਂ ਸੱਚ ਬੋਲ ਕੇ
ਜ਼ਾ ਫਿਰ ਆਪਣੇ ਹੱਕਾਂ ਦੀ ਗੱਲ ਹੀ ਕਰਕੇ ਦੇਖ ਲਵੋ

©Honey
  Sad Shayari #sad #shayari #Punjabi #nojoto #Trending
honeyhoney3254

Honey

New Creator

Sad Shayari #SAD shayari #Punjabi nojoto #Trending #ਸ਼ਾਇਰੀ

166 Views