Nojoto: Largest Storytelling Platform

ਮਰ ਗਈ ਜਮੀਰ ਨਾ ਰਹੀ ਸ਼ਰਮ ਕੁੱਝ ਪੰਜਾਬੀਆ ਨੂੰ, ਕਹਿ ਕ

ਮਰ ਗਈ ਜਮੀਰ ਨਾ ਰਹੀ ਸ਼ਰਮ ਕੁੱਝ ਪੰਜਾਬੀਆ ਨੂੰ, 
    ਕਹਿ ਕਿ ਆਜਾਦੀ ਮਨਾ ਰਹੇ,ਪੰਜਾਬ ਦੀਆ ਬਰਬਾਦੀਆ ਨੂੰ,
ਕਦੇ 1955ਕਦੇ1984 ਇਹਨਾ ਝੰਜੋੜਿਆ ਜਮੀਰਾ ਸਾਡੀਆ ਨੂੰ।

©Jajbaati sidhu #1947punjab