Nojoto: Largest Storytelling Platform

ਹੱਡੀਆਂ ਦਾ ਮੈਂ ਬਣ ਜਾਂ ਸੂਰਮਾ, "ਸੋਹਣੇ ਯਾਰ ਦੀਆਂ ਅੱਖਾਂ

ਹੱਡੀਆਂ ਦਾ ਮੈਂ ਬਣ ਜਾਂ  ਸੂਰਮਾ, "ਸੋਹਣੇ ਯਾਰ ਦੀਆਂ ਅੱਖਾਂ ਵਿੱਚ ਪੈ ਜਾਂ 
ਜੇ ਕਿਤੇ ਮੈਂ ਬਣ ਜਾਂ ਸ਼ੀਸ਼ਾ, "ਸੋਹਣੇ ਯਾਰ ਦੇ ਸਾਹਮਣੇ ਬੈਹ ਜਾਂ 
ਜੇ ਹੋਵਾਂ ਮੈਂ ਹਵਾ ਦਾ ਬੁੱਲ੍ਹਾ, "ਸੋਹਣੇ ਯਾਰ ਦੇ ਕੰਨਾਂ ਚ ਮਿੱਠੀ ਜਹੀ ਗੱਲ ਕਹਿ ਜਾਂ 
ਜੇ ਮੈਂ ਹੋਵਾਂ ਉੱਡਣ ਖਟੋਲਾ, "ਸੋਹਣੇ ਯਾਰ ਨੂੰ ਅੰਬਰਾਂ ਦੇ ਵਿੱਚ ਲੈ ਜਾਂ 
ਜੇ ਮੈਂ ਬਣ ਜਾਂ ਇਸ਼ਕ ਰੂਹਾਨੀ, "ਸੋਹਣੇ ਯਾਰ ਨੂੰ ਤਨ ਮਨ ਆਪਣਾ ਦੇ ਜਾਂ

©Baljit Mahla Pyar