Nojoto: Largest Storytelling Platform

ਗੱਲ ਹੈ ਵੀ, ਗੱਲ ਹੋਈ ਵੀ ਨਹੀਂ, ਗ਼ਲਤੀ ਕੱਢੀ ਹੈ, ਗ਼ਲਤੀ ਲ

ਗੱਲ ਹੈ ਵੀ, ਗੱਲ ਹੋਈ ਵੀ ਨਹੀਂ,
ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ,
ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ,
ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗਤ ਕੀਤੀ ਹੋਈ ਨਹੀਂ।
#੧੨੧੧A੧੫੦੨੨੦੨੫

©دوندرماہل ਗੱਲ ਹੈ ਵੀ, ਗੱਲ ਹੋਈ ਵੀ ਨਹੀਂ,

#dawindermahal #MahalRanbirpurewala #dawindermahal_11