Nojoto: Largest Storytelling Platform

ਃ ਤੂੰ ਅੱਜ ਵੀ ਇਸ਼ਕ ਕਰਦਾ ਏਂ ? "ਇਸ਼ਕ ? ...... ਇੰਤਜ

ਃ  ਤੂੰ ਅੱਜ ਵੀ ਇਸ਼ਕ ਕਰਦਾ ਏਂ  ? 

"ਇਸ਼ਕ ? ...... 
ਇੰਤਜ਼ਾਰ ਦਾ ਦਰਿਆ ਹੈ, 
ਜੋ ਕਰ ਜਾਂਦਾ ... 
ਸੋ ਤਰ ਜਾਂਦਾ.. 
ਹਿੰਮਤ ਹਾਰਿਆ, 
ਡੁੱਬਦਾ ਏ ... 
ਜੋ ਡੋਲ੍ਹ ਜਾਂਦਾ ਅਖੀਰ ਉੱਤੇ , 
ਮੱਛੀ ਦਾ ਕੰਡਾ ਚੁੱਬਦਾ ਏ .. "
ਕਈ ਤੇਰੇ ਵਰਗੇ ਹੁੰਦੇ ਆ, 
ਸਮਝ ਇਸ਼ਕ ਨੂੰ ਪਾਉਂਦੇ ਨਈ ... 
ਗਹਿਰੀਆਂ ਸੋਚਾਂ ਵਿੱਚ ਇਨ੍ਹੇ  ਉਲਝ ਜਾਂਦੇ .... 
ਫਿਰ ਆਪ ਸੁਲਝ ਵੀ ਪਾਉਂਦੇ ਨਈ ... 

ਃ ਅੱਛਾ ! ਜੀ, ਇਹ ਸਭ ਸੱਚ ਆ ? 

ਨਾ ਤੈਨੂੰ ਕੋਈ ਸੱਕ ਆ ? 

ਃ  ਮੈਨੂੰ ਲੱਗ ਨੀ ਰਿਹਾ ਵੀ ਇਹ ਸਭ ਸੱਚ ਹੋਵੇਗਾ ... 

"ਸੱਚ ....... 
ਸੱਚ ਉਹ ਹਕੀਕਤ ਹੈ, 
ਜੋ ਹਰ ਵਾਰ ਤਕਲੀਫ਼ ਦਿੰਦੀ ਹੈ ... 
ਜੇ ਹਰ ਇੱਕ ਇਸਨੂੰ ਸਹਿਣ ਦੀ ਹਿੰਮਤ ਰੱਖਦਾ ...... 
ਤਾਂ ਹਰ ਇਨਸਾਨ ਰੱਬ ਹੁੰਦਾ .. "

         Armaan maan

©Armaan Maan My unpublished book part 2 by Armaan maan

#DryTree #Isq #part2
ਃ  ਤੂੰ ਅੱਜ ਵੀ ਇਸ਼ਕ ਕਰਦਾ ਏਂ  ? 

"ਇਸ਼ਕ ? ...... 
ਇੰਤਜ਼ਾਰ ਦਾ ਦਰਿਆ ਹੈ, 
ਜੋ ਕਰ ਜਾਂਦਾ ... 
ਸੋ ਤਰ ਜਾਂਦਾ.. 
ਹਿੰਮਤ ਹਾਰਿਆ, 
ਡੁੱਬਦਾ ਏ ... 
ਜੋ ਡੋਲ੍ਹ ਜਾਂਦਾ ਅਖੀਰ ਉੱਤੇ , 
ਮੱਛੀ ਦਾ ਕੰਡਾ ਚੁੱਬਦਾ ਏ .. "
ਕਈ ਤੇਰੇ ਵਰਗੇ ਹੁੰਦੇ ਆ, 
ਸਮਝ ਇਸ਼ਕ ਨੂੰ ਪਾਉਂਦੇ ਨਈ ... 
ਗਹਿਰੀਆਂ ਸੋਚਾਂ ਵਿੱਚ ਇਨ੍ਹੇ  ਉਲਝ ਜਾਂਦੇ .... 
ਫਿਰ ਆਪ ਸੁਲਝ ਵੀ ਪਾਉਂਦੇ ਨਈ ... 

ਃ ਅੱਛਾ ! ਜੀ, ਇਹ ਸਭ ਸੱਚ ਆ ? 

ਨਾ ਤੈਨੂੰ ਕੋਈ ਸੱਕ ਆ ? 

ਃ  ਮੈਨੂੰ ਲੱਗ ਨੀ ਰਿਹਾ ਵੀ ਇਹ ਸਭ ਸੱਚ ਹੋਵੇਗਾ ... 

"ਸੱਚ ....... 
ਸੱਚ ਉਹ ਹਕੀਕਤ ਹੈ, 
ਜੋ ਹਰ ਵਾਰ ਤਕਲੀਫ਼ ਦਿੰਦੀ ਹੈ ... 
ਜੇ ਹਰ ਇੱਕ ਇਸਨੂੰ ਸਹਿਣ ਦੀ ਹਿੰਮਤ ਰੱਖਦਾ ...... 
ਤਾਂ ਹਰ ਇਨਸਾਨ ਰੱਬ ਹੁੰਦਾ .. "

         Armaan maan

©Armaan Maan My unpublished book part 2 by Armaan maan

#DryTree #Isq #part2
armaandeepsinghm9554

Armaan Maan

New Creator