Nojoto: Largest Storytelling Platform

White ਕਾਲੇ ਬੱਦਲਾਂ ਚ ਘਿਰੀ ਜ਼ਿੰਦਗੀ ਹਵਾਵਾਂ ਧੱਕੇ ਚੜੀ

White ਕਾਲੇ ਬੱਦਲਾਂ ਚ ਘਿਰੀ ਜ਼ਿੰਦਗੀ 
ਹਵਾਵਾਂ ਧੱਕੇ ਚੜੀ ਹੋਈ 
ਹੋਕਿਆ ਦੀ ਗਰਗਰਾਟ 
ਹੰਝੂਆ ਦੇ ਪਾਣੀ ਨਾਲ ਭਰੀ ਹੋਈ
ਕੋਈ ਦਿਲ ਭਾਲਦੀ ਮਾਰੂਥਲ ਜਿਹਾ 
ਜਿਸਤੇ ਵਰ ਸਕੇ

©gurniat shayari collection #Sad_Status  ਸਟੇਟਸ ਪੰਜਾਬੀ ਅੱਤ ਸਟੇਟਸ ਦੋਸਤੀ ਸਟੇਟਸ ਸਵੈਗ ਵਾਲੇ ਸਟੇਟਸ ਪੰਜਾਬੀ ਸ਼ੇਅਰ ਸਟੇਟਸ