ਜਦੋਂ ਅੜ ਕੇ ਕੁੜੀ ਨੇਂ ਪੂਛ ਲਿਆ.. ਗੱਲ ਕਿਉ ਨੀ ਕਰਦੇ ਇਹਦੇ ਬਾਰੇ..(#farmersprotest) ਜਦੋ Twitter ਤੇ ਕੁੜੀ ਨੇ ਪੁੱਛ ਲਿਆ.. ਗੱਲ ਕਿਉ ਨੀ ਕਰਦੇ ਇਹਦੇ ਬਾਰੇ.. ਭਗਤ ਕਿੱਸੇ ਲੰਡੂ ਦੇ.. ਪ੍ਰਾਪੋਗੰਡਾ ਦੱਸਦੇ ਨੇ ਸਾਲੇ.... ਇਹ ਜਿਹੜਾ ਪ੍ਰੋਪੇਗੰਡਾ ਦੱਸਦੇ ਨੇ ਯਾਦ ਰਖਯੋ .. ਅਸੀਂ ਕੰਗਣ ਨਹੀਂ ਕੜੇ ਨੇ... ਮੰਨੋ ਨਾ ਮੰਨੋ, ਰਿਹਾਨਾ(rihana) ਦੇ ਟਵੀਟ .. ਇਹਨਾਂ ਦੇ ਚਿਤ੍ਰ ਤੇ ਜਾ ਕੇ ਲੜੇ ਨੇ ... 18 ਸਾਲ ਦੀ Greta ਨੂੰ.. ਇਹ ਲੰਡੂ ਮਾੜਾ ਬਤਾਉਂਦਾ ਨੇ.. Peace Prize ਦੀ ਵਿਜੇਤਾ ਨੂੰ.. ਇਹ ਭਗਤ peace ਸਿਖਾਉਂਦੇ ਨੇ .. 🤘 ਨਾ ਰਵਾਯੀ ਕਿੱਸੇ ਨੂੰ ਇਹਨਾਂ.. ਕਿ ਉਹ ਰੋਣਾ ਛੱਡ ਦਵੇ.. ਨਾ ਚੱਟੀ ਕਿੱਸੇ ਦੀ ਇਹਨੀ.. ਕਿ ਅਗਲਾ ਧੋਣਾ ਛੱਡ ਦਵੇ...#Bollywood ©Aagyaat #Punjabi #punjabishyari #zindagikerang