Nojoto: Largest Storytelling Platform
aman1754431159031
  • 34Stories
  • 101Followers
  • 468Love
    11.8KViews

Aagyaat

ਅਗਿਆਤ

  • Popular
  • Latest
  • Repost
  • Video
1b464631dd58be865f0791f612ddbe62

Aagyaat

ਇਹ ਸਰਕਾਰਾਂ ਗੰਦੀਆਂ ਗਾਲ਼ਾਂ , ਪੁੱਤ ਮਾਵਾਂ ਦੇ ਰੋਲਦਿਆਂ 
ਜਿਓੰਦੇ ਜਿਹ ਨੂੰ ਮਾੜ੍ਹਾ ਆਖਕੇ , ਮਗਰੋਂ  ਮੱਥੇ ਟੇਕਦਿਆਂ...

©Aagyaat GOAT..
ਇਹ ਸਰਕਾਰਾਂ ਗੰਦੀਆਂ ਗਾਲ਼ਾਂ , ਪੁੱਤ ਮਾਵਾਂ ਦੇ ਰੋਲਦਿਆਂ 
ਜਿਓੰਦੇ ਜਿਹ ਨੂੰ ਮਾੜ੍ਹਾ ਆਖਕੇ , ਮਗਰੋਂ  ਮੱਥੇ ਟੇਕਦਿਆਂ...

GOAT.. ਇਹ ਸਰਕਾਰਾਂ ਗੰਦੀਆਂ ਗਾਲ਼ਾਂ , ਪੁੱਤ ਮਾਵਾਂ ਦੇ ਰੋਲਦਿਆਂ ਜਿਓੰਦੇ ਜਿਹ ਨੂੰ ਮਾੜ੍ਹਾ ਆਖਕੇ , ਮਗਰੋਂ ਮੱਥੇ ਟੇਕਦਿਆਂ... #ਪ੍ਰੇਰਣਾਦਾਇਕ

1b464631dd58be865f0791f612ddbe62

Aagyaat

रिश्ता नहीं था खून क़े 
फिर भी अपने लगते है 
आधार कार्ड उनके भी है 
जो सिंघु पर मरते है..


जितने  घरो में सोए रहें,
उनसे पूछ कर आओ 
कितनी मौतों पर जागो गे 
उतने एक बार में मर जाऊ..


 खून के धब्बे दीखते है इस हरे रंग पर मुझको, इसकी जगह अब लाल को सबसे  निचे
     रंगवादो ..

हरा रंग किसानी का, झंडे से अब हटादो  ...
हरा रंग किसानी का, झंडे से अब हटादो  ...


बुराई पर जीत की, वो कहानी पुराणी है 
किस मुँह से पूछो उस माँ से, 
क्या इस बार दिवाली मनानी है

Black diwali#kisanekta

©Aagyaat #kisanekta
#blackdiwali
1b464631dd58be865f0791f612ddbe62

Aagyaat

ਉਹ ਛੱਡੇ ਨਾ ਹੱਥ  ਕਦੇ ਗਰੀਬ ਦਾ 
ਤੈਥੋਂ ਜ਼ਿੰਦਗੀ ਲਈ ਗਰੀਬ ਨੂੰ , ਬਾਹ ਫਰਾਇ ਨਹੀਂ ਜਾਣੀ...
ਤੂੰ ਭਾਲਦੀ ਹੈ ਮਹੱਲਾਂ 🏰 ਦਾ ਸੁਖ ਚੰਦਰੀ 
ਜ਼ਿੰਦਗੀ ਪਹਾੜਾਂ ⛰️ ਚ ਲੰਗਾਯੀ ਨੀ ਜਾਣੀ.
ਓਦੇ ਕੋਲ ਨਹੀਂ ਹੈ ਵੱਡਿਆਂ ਗੱਡੀਆਂ 🚘 
ਤੈਥੋਂ ਬੱਲਦਾ 🐂 ਦੀ ਸਵਾਰਿ ਲਈ ਨੀ ਜਾਣੀ .

ਵੇ ਤੂੰ ਵਰ ਮੰਗੇ, ਸ਼ਿਵ ਕੋਲੋਂ ਸ਼ਿਵ ਵਰਗਾ 
ਪਰ ਜੇ ਮਿਲਜਵੇ, ਤੈਥੋਂ ਨਿਭਾਈ ਨਹੀਂ ਜਾਣੀ..

©Aagyaat #Shiva
1b464631dd58be865f0791f612ddbe62

Aagyaat

ਵੇ ਤੂੰ ਵਰ ਮੰਗੇ , ਸ਼ਿਵ ਕੋਲੋਂ ਸ਼ਿਵ ਵਰਗਾ 
ਪਰ ਜੇ ਮਿਲਜਵੇ, ਤੈਥੋਂ ਨਿਭਾਈ ਨਹੀਂ ਜਾਣੀ..
Mahashivratri 🙏(translation-You pray to Shiva for a husband like him, but the truth is that if you discover someone like him, you won't be able to fulfil the promise of a lifetime.)

©Aagyaat The real definition of true love_Shiva 

#Shiva #truelove

The real definition of true love_Shiva #Shiva #truelove #ਵਿਚਾਰ

1b464631dd58be865f0791f612ddbe62

Aagyaat

Yarra Ve...YAARA Ve..Part1

#UnlockSecrets

Yarra Ve...YAARA Ve..Part1 #UnlockSecrets

1b464631dd58be865f0791f612ddbe62

Aagyaat

ऐसी लिख न सकूँ 
यारा कोई ग़ज़ल 
जिसके मतले में तेरा 
ज़िकर ही न हो 

में मानु ही न
उसे  खुदा 
जो मुनाजत तेरी से 
खुश ही न हो ...

Coming Soon...

©Aagyaat Munajat -Prayer to God 
coming soon 
#Eid-e-milad

Munajat -Prayer to God coming soon #Eid-e-milad #ਸ਼ਾਇਰੀ

1b464631dd58be865f0791f612ddbe62

Aagyaat

ਜਦੋ ਅੜ੍ਹ ਕੇ ਕੁੜੀ ਨੇ ਪੁੱਛ ਲਯਾ , ਕਿਉਂ ਕਰਦੇ ਨੀ ਗੱਲ ਇਹਦੇ ਬਾਰੇ 
ਉਹ ਭਗਤ ਕਿੱਸੇ ਪਖੰਡੀ ਦੇ , ਪ੍ਰਾਪੋਗੰਡਾ ਦੱਸਦੇ ਸਾਲੇ 
ਮੀਡਿਆ ਇਥੇ ਵਿਕਾਊ ਏ 
ਤੈਨੂੰ ਵੀ "ਖਾਲਿਸਤਾਨੀ" ਬਤਾਉਣਾ 

ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
 
ਤੇਰੀ ਸੋਚ ਬਾਲੀ ਉੱਚੀ ਆ , ਤੈਨੂੰ ਲੋੜ ਨੀ ਕਿੱਸੇ ਸਹਾਰੇ ਦੀ 
ਤੇਰੀ ਗੁੱਡੀ ਵੀ ਉਥੇ ਅੜ੍ਹ ਗਈ ਏ  , ਜਿਥੇ ਅੜ੍ਹੀ ਸੀ ਮਹਿਨਯਾ ਤੋਂ ਸਰਦਾਰਾਂ ਦੀ
ਅਸੀਂ ਜੀਤ ਕੇ ਇਹ ਲੜਾਈ ਨੀ 
ਅਖਾੜਾ ਤੇਰਾ "ਬੱਬੂ ੨੨" (#babbumann) ਨਾਲ ਲਾਉਣਾ 

ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
 
ਤੇਰਾ ਜਿੰਦਾ ਰਹਿੰਦਾ ਜ਼ਮੀਰ ਨੀ , ਤੂੰ ਅਪਣੇ ਬੋਲ ਪੁਗਾਉਂਦੀ ਏ  
ਇਹ ਕੀੜੇ -ਮਕੌੜੇ ਸੂਤੇ ਸੀ , ਤੇਰੇ ਇਕੋ ਟਵੀਟ ਨੇ  ਤੜਫਆਹ ਤੇ ਨੀ 
ਇਹਨਾਂ ਭਗਤਾਂ ਦੀ ਸਾੜਨ ਨੂੰ ਦੱਸ
ਤੇਰਾ ਅਗਲਾ ਟਵੀਟ ਕਦੋ ਆਉਣਾ  

ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
                                    ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?               money_sngh

ਅਸੀਂ ਕੰਗਣ ਨੀ, ਅਸੀਂ ਕੜੇ ਆ ,ਤੇਰੇ ਟਵੀਟ ਕਈਆਂ ਦੇ ਲੜੇ ਆ 
ਤੈਨੂੰ ਫੂੱਲ ਸਪੋਰਟ ਆ ਨਾਰ੍ਹੇ ਨੀ, ਅਸੀਂ ਵੀ ਨਾਲ ਤੇਰੇ ਹੀ ਖੜੇ ਆ 
ਤੇਰੇ ਗੀਤ ਪੰਜਾਬ ਚ ਵੱਜਣਗੇ 
ਅਸੀਂ ਬਾਲੀਵੁੱਡ ਨੂੰ ਦਿਖਾਉਣਾ 

ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?

ਯਾਦ ਰੱਖੂਗਾ ਇਤਿਹਾਸ ਤੁਹਾਨੂੰ , ਤੁਸੀਂ ਜਿਹੜੇ ਰੰਗ ਅਪਣਾਏ ਸੀ 
ਜੰਗਲਾਂ ਚ ਜਦੋ ਅੱਗ ਲਗੀ ਸੀ , ਕਿੰਨੇ ਕਿੰਨੇ ਮੂੰਹ ਤੇ ਪ੍ਰਦੇ ਪਾਏ ਸੀ
ਅਸੀਂ ਜੀਤ ਕੇ ਇਹ ਲੜਾਈ ਨੀ 
ਤੇਰਾ "ਦਿਲਜੀਤ"(#diljitdosanjh) ਨਾਲ ਗਾਣਾ ਕਢਾਉਣ 

ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?

©Aagyaat plz share positivity, ✌

#kisanektazondabad
#kisanmajdoorektazindabad
#nofarmersnofood 
#farmersprotest 
#SupportFarmers
1b464631dd58be865f0791f612ddbe62

Aagyaat

ਜਦੋਂ ਅੜ ਕੇ ਕੁੜੀ ਨੇਂ ਪੂਛ ਲਿਆ..
ਗੱਲ ਕਿਉ ਨੀ ਕਰਦੇ ਇਹਦੇ ਬਾਰੇ..(#farmersprotest)

ਜਦੋ Twitter ਤੇ ਕੁੜੀ ਨੇ ਪੁੱਛ ਲਿਆ.. 
ਗੱਲ ਕਿਉ ਨੀ ਕਰਦੇ ਇਹਦੇ ਬਾਰੇ..

ਭਗਤ ਕਿੱਸੇ ਲੰਡੂ ਦੇ.. 
ਪ੍ਰਾਪੋਗੰਡਾ ਦੱਸਦੇ ਨੇ ਸਾਲੇ....

ਇਹ ਜਿਹੜਾ ਪ੍ਰੋਪੇਗੰਡਾ ਦੱਸਦੇ ਨੇ 
ਯਾਦ ਰਖਯੋ ..
ਅਸੀਂ ਕੰਗਣ ਨਹੀਂ ਕੜੇ ਨੇ...
ਮੰਨੋ ਨਾ ਮੰਨੋ, ਰਿਹਾਨਾ(rihana) ਦੇ ਟਵੀਟ ..
ਇਹਨਾਂ ਦੇ ਚਿਤ੍ਰ ਤੇ ਜਾ ਕੇ ਲੜੇ ਨੇ ...

18 ਸਾਲ ਦੀ Greta ਨੂੰ..
ਇਹ ਲੰਡੂ ਮਾੜਾ ਬਤਾਉਂਦਾ ਨੇ..
Peace Prize ਦੀ ਵਿਜੇਤਾ ਨੂੰ..
ਇਹ ਭਗਤ peace ਸਿਖਾਉਂਦੇ ਨੇ ..

🤘
ਨਾ ਰਵਾਯੀ ਕਿੱਸੇ ਨੂੰ ਇਹਨਾਂ..
ਕਿ ਉਹ ਰੋਣਾ ਛੱਡ ਦਵੇ..
ਨਾ ਚੱਟੀ ਕਿੱਸੇ ਦੀ ਇਹਨੀ..
ਕਿ ਅਗਲਾ ਧੋਣਾ ਛੱਡ ਦਵੇ...#Bollywood

©Aagyaat #Punjabi #punjabishyari 

#zindagikerang
1b464631dd58be865f0791f612ddbe62

Aagyaat

#morningstory
1b464631dd58be865f0791f612ddbe62

Aagyaat

#sukhbirsinger 

#punjabi
#no #Moon #lighting#today


Kal tutya yarro, chan da garoor
loader
Home
Explore
Events
Notification
Profile