Nojoto: Largest Storytelling Platform

ਆਪਣੇ ਹੱਥਾਂ ਨਾਲ ਬਣਾਇਆ ਤੇਰੇ ਲਈ ਮੈ ਚਾਹ ਦਾ ਪਿਆਲਾ ਰੋਮ ਰ

ਆਪਣੇ ਹੱਥਾਂ ਨਾਲ ਬਣਾਇਆ ਤੇਰੇ ਲਈ ਮੈ ਚਾਹ ਦਾ ਪਿਆਲਾ
ਰੋਮ ਰੋਮ ਤੇਰਾ ਤਰੋ ਤਾਜ਼ਾ ਹੋ ਜਾਉ ਦੂਰ ਹੋ ਜਾਉ ਜੋ ਲੱਗਦਾ ਪਾਲਾ 
ਕਈਆਂ ਦਾ ਤਾਂ ਪੀ ਕੇ ਖੁਲਦਾ ਬੰਦ ਪਿਆ ਅਕਲ ਦਾ ਤਾਲਾ




ਪਾਗ਼ਲ ਸ਼ਾਇਰ ਬਲਜੀਤ ਸਿੰਘ ਮਾਹਲਾ

©Baljit Mahla #Tea ☕ tea
ਆਪਣੇ ਹੱਥਾਂ ਨਾਲ ਬਣਾਇਆ ਤੇਰੇ ਲਈ ਮੈ ਚਾਹ ਦਾ ਪਿਆਲਾ
ਰੋਮ ਰੋਮ ਤੇਰਾ ਤਰੋ ਤਾਜ਼ਾ ਹੋ ਜਾਉ ਦੂਰ ਹੋ ਜਾਉ ਜੋ ਲੱਗਦਾ ਪਾਲਾ 
ਕਈਆਂ ਦਾ ਤਾਂ ਪੀ ਕੇ ਖੁਲਦਾ ਬੰਦ ਪਿਆ ਅਕਲ ਦਾ ਤਾਲਾ




ਪਾਗ਼ਲ ਸ਼ਾਇਰ ਬਲਜੀਤ ਸਿੰਘ ਮਾਹਲਾ

©Baljit Mahla #Tea ☕ tea