Nojoto: Largest Storytelling Platform

ਟੁੱਟਦੇ ਤਾਰੇ ਨੂੰ ਦੇਖ ਜੇ, ਇੱਛਾਵਾਂ ਪੂਰੀਆਂ ਹੁੰਦੀਆਂ ਸੱਜ

ਟੁੱਟਦੇ ਤਾਰੇ ਨੂੰ ਦੇਖ ਜੇ,
ਇੱਛਾਵਾਂ ਪੂਰੀਆਂ ਹੁੰਦੀਆਂ ਸੱਜਣਾ।
ਮੈਂ ਆਪਣੇ ਹਿੱਸੇ ਦੇ ਹਾਸੇ ਤੇਰੇ ਨਾਮ ਕਰ,
ਤੇਰੇ ਸਾਰੇ ਗਮ ਆਪਣੇ ਨਾਮ ਕਰ ਲੈਂਦੀ


ਰੂਹਦੀਪ ਗੁਰੀ Sad quota
ਟੁੱਟਦੇ ਤਾਰੇ ਨੂੰ ਦੇਖ ਜੇ,
ਇੱਛਾਵਾਂ ਪੂਰੀਆਂ ਹੁੰਦੀਆਂ ਸੱਜਣਾ।
ਮੈਂ ਆਪਣੇ ਹਿੱਸੇ ਦੇ ਹਾਸੇ ਤੇਰੇ ਨਾਮ ਕਰ,
ਤੇਰੇ ਸਾਰੇ ਗਮ ਆਪਣੇ ਨਾਮ ਕਰ ਲੈਂਦੀ


ਰੂਹਦੀਪ ਗੁਰੀ Sad quota

Sad quota