Nojoto: Largest Storytelling Platform

ਚੰਗੇ ਕੰਮ ਕਰ,ਤੇਰੇ ਬੋਲ ਵੀ ਪੁੱਗਣਗੇ, ਖੁਸ਼ੀਆਂ ਬੀਜ ਜਵਾਨਾ

ਚੰਗੇ ਕੰਮ ਕਰ,ਤੇਰੇ ਬੋਲ ਵੀ ਪੁੱਗਣਗੇ,
ਖੁਸ਼ੀਆਂ ਬੀਜ ਜਵਾਨਾਂ,ਹਾਸੇ ਉੱਗਣਗੇ,
ਤੇਰਿਆਂ ਰਾਹਾਂ ਵਿੱਚ,ਬੀਜਦੇ ਨੇ ਜੋ ਕੰਡੇ,
ਸਬਰ ਕਰ,ਓਹ ਆਪ ਹੀ ਕੰਡੇ ਚੁਗਣਗੇ। in #happiness
ਚੰਗੇ ਕੰਮ ਕਰ,ਤੇਰੇ ਬੋਲ ਵੀ ਪੁੱਗਣਗੇ,
ਖੁਸ਼ੀਆਂ ਬੀਜ ਜਵਾਨਾਂ,ਹਾਸੇ ਉੱਗਣਗੇ,
ਤੇਰਿਆਂ ਰਾਹਾਂ ਵਿੱਚ,ਬੀਜਦੇ ਨੇ ਜੋ ਕੰਡੇ,
ਸਬਰ ਕਰ,ਓਹ ਆਪ ਹੀ ਕੰਡੇ ਚੁਗਣਗੇ। in #happiness