ਕੁਝ ਰਿਸ਼ਤੇ ਦਰਖਤ ਤੇ ਪੱੱਤਿਆ ਵਰਗੇ ਹੁੰਦੇ ਨੇ,, ਹਮੇਸ਼ਾ ਮਿਲਕੇ ਵਿੱਛੜ ਦੇ ਰਹਿੰਦੇ ਨੇ.. ਪਰ ! ਇਕ ਦੁਸਰੇ ਬਿਨਾਂ ਨਾ ਕੋਈ ਉਹਨਾਂ ਦਾ ਵਜ਼ੂਦ ਹੁੰਦਾ ਏ, ਨਾ ਹੀ ਪਹਿਚਾਣ। #JOHNY🖋️ ©Johny #Rishta #Rishto_ki_duniya #insta_johny_jawahar #leaf Ritika Singh