Nojoto: Largest Storytelling Platform

ਕਹਿੰਦਾ ਖਿਹ ਬਾਜ਼ੀ 'ਚ ਕੀ ਰੱਖਿਆ, ਜਿਹਨੇ ਸਿੱਖਿਆ ਹੁੰਦਾ ਸ

ਕਹਿੰਦਾ ਖਿਹ ਬਾਜ਼ੀ 'ਚ ਕੀ ਰੱਖਿਆ,
ਜਿਹਨੇ ਸਿੱਖਿਆ ਹੁੰਦਾ ਸ਼ਾਂਤ ਰਹਿਣਾ ਅੱਖ ਦੀ ਘੂਰ ਨਾਲ ਚੁੱਪ ਕਰਾ ਦਿੰਦਾ,
ਹੱਲੇ ਤਾਂ ਕੋਈ ਹੈ ਨੀ ਨਿਗ੍ਹਾ 'ਚ,
ਦੇਖਦੇ ਆ ਹਿਮਾਂਸ਼ੂ ਇੱਥੇ ਕਿਹੜਾ ਟੱਕਰ ਦਿੰਦਾ

©Himanshu Sharma
  #spirit

#spirit

126 Views