Nojoto: Largest Storytelling Platform

ਮਿੱਟੀ ਦੇ ਵਿੱਚੋ ਹੀ ਉੱਘੇ ਆ ਮਿੱਟੀ ਵਿੱਚ ਹੀ ਪਲੇ ਆ ਜਿੱਥੇ

ਮਿੱਟੀ ਦੇ ਵਿੱਚੋ ਹੀ ਉੱਘੇ ਆ
ਮਿੱਟੀ ਵਿੱਚ ਹੀ ਪਲੇ ਆ
ਜਿੱਥੇ ਬੈਠੇ ਆ ਧਰਨੇ ਤੇ
ਸਾਡੇ ਬਜ਼ੁਰਗ ਉਨ੍ਹਾਂ ਨਾਲ
ਉਹਨਾਂ ਵਿੱਚ ਹੀ ਬੈਠੇ ਆ
ਚੁੱਪ ਆ ਸਰਕਾਰੇ
ਅਸੀਂ ਡਰੇ ਨਹੀਂ
ਜਿਉਣੇ ਆ ਅਸੀਂ ਮਰੇ ਨਹੀਂ
ਤੂੰ ਸਾਡੇ ਹੱਕ ਖੋਹਣ ਨੂੰ ਫ਼ਿਰਦੀ ਆ 
ਸਰਕਾਰੇ ਨ੍ਹੀਂ ਤੇਰੇ ਵਾਹਦੇ 
ਨਿਕਲ ਜਾਂਦੇ ਆ ਲਾਰੇ ਨੀ
ਦੱਸ ਕਿਵੇਂ ਕਰ ਸਕਦੇ ਆ 
ਤੇਰੇ ਤੇ ਯਕੀਨ ਅਸੀ
ਤੂੰ ਤਾਂ ਸਾਡੇ ਹੀ ਗਲਾ
ਚ ਟਾਇਰ ਪਾ ਕੇ ਸਾੜੇ ਸੀ 
ਜੇ ਨਾ ਆਈ ਤੂੰ ਅਪਣੀ 
ਹਰਕਤਾਂ ਤੋਂ ਬਾਜ ਸਰਕਾਰੇ ਨੀ 
ਫੇਰ ਹੋ ਜਾਣੇ ਆ ਕਾਰੇ ਨੀ 
ਅਸੀਂ ਸਾਂਤ ਬੈਠੇ ਆ 
ਜੇ ਆ ਗਏ ਆਈ ਤੇ 
ਤਾਂ ਗਾਹ ਪਾ ਦੇਵਾ ਗਏ 
ਕੋਈ ਸਾਡੇ ਖੇਤਾਂ ਵਿੱਚ
ਵਪਾਰੀ ਵੜਕੇ ਤਾਂ ਦੇਖੇ
ਅਸੀਂ ਗਾਟੇ ਲਾ ਦੇਵੇ ਗਏ 
ਅਸੀਂ ਗਾਟੇ ਲਾ ਦੇਵੇ ਗਏ  #kissanunionzindabad #kissanmajdoorektazindabad #pb31 #mansa #🙏🙏
ਮਿੱਟੀ ਦੇ ਵਿੱਚੋ ਹੀ ਉੱਘੇ ਆ
ਮਿੱਟੀ ਵਿੱਚ ਹੀ ਪਲੇ ਆ
ਜਿੱਥੇ ਬੈਠੇ ਆ ਧਰਨੇ ਤੇ
ਸਾਡੇ ਬਜ਼ੁਰਗ ਉਨ੍ਹਾਂ ਨਾਲ
ਉਹਨਾਂ ਵਿੱਚ ਹੀ ਬੈਠੇ ਆ
ਚੁੱਪ ਆ ਸਰਕਾਰੇ
ਅਸੀਂ ਡਰੇ ਨਹੀਂ
ਜਿਉਣੇ ਆ ਅਸੀਂ ਮਰੇ ਨਹੀਂ
ਤੂੰ ਸਾਡੇ ਹੱਕ ਖੋਹਣ ਨੂੰ ਫ਼ਿਰਦੀ ਆ 
ਸਰਕਾਰੇ ਨ੍ਹੀਂ ਤੇਰੇ ਵਾਹਦੇ 
ਨਿਕਲ ਜਾਂਦੇ ਆ ਲਾਰੇ ਨੀ
ਦੱਸ ਕਿਵੇਂ ਕਰ ਸਕਦੇ ਆ 
ਤੇਰੇ ਤੇ ਯਕੀਨ ਅਸੀ
ਤੂੰ ਤਾਂ ਸਾਡੇ ਹੀ ਗਲਾ
ਚ ਟਾਇਰ ਪਾ ਕੇ ਸਾੜੇ ਸੀ 
ਜੇ ਨਾ ਆਈ ਤੂੰ ਅਪਣੀ 
ਹਰਕਤਾਂ ਤੋਂ ਬਾਜ ਸਰਕਾਰੇ ਨੀ 
ਫੇਰ ਹੋ ਜਾਣੇ ਆ ਕਾਰੇ ਨੀ 
ਅਸੀਂ ਸਾਂਤ ਬੈਠੇ ਆ 
ਜੇ ਆ ਗਏ ਆਈ ਤੇ 
ਤਾਂ ਗਾਹ ਪਾ ਦੇਵਾ ਗਏ 
ਕੋਈ ਸਾਡੇ ਖੇਤਾਂ ਵਿੱਚ
ਵਪਾਰੀ ਵੜਕੇ ਤਾਂ ਦੇਖੇ
ਅਸੀਂ ਗਾਟੇ ਲਾ ਦੇਵੇ ਗਏ 
ਅਸੀਂ ਗਾਟੇ ਲਾ ਦੇਵੇ ਗਏ  #kissanunionzindabad #kissanmajdoorektazindabad #pb31 #mansa #🙏🙏
kulbirmaan5008

Kulbir MaAn

New Creator