Nojoto: Largest Storytelling Platform

ਨਾ ਗੱਲ ਕਰ ਸ਼ਾਨੋ ਸ਼ੋਕਤ ਦੀ ਮੈ ਮਾਰ ਵਕਤਾਂ ਦੀ ਖਾਈ ਆ ਉਹ ਲੁ

ਨਾ ਗੱਲ ਕਰ ਸ਼ਾਨੋ ਸ਼ੋਕਤ ਦੀ
ਮੈ ਮਾਰ ਵਕਤਾਂ ਦੀ ਖਾਈ ਆ
ਉਹ ਲੁੱਟਦੀ ਮੋਜ ਬਹਾਰਾਂ ਰਹੀ
ਮੈ ਫੱਕਰ ਜੂਨ ਹੰਢਾਈ ਆ
ਬੱਸ ਮਾਣ ਮੈਨੂੰ ਇਹਨਾਂ ਸਾਂਹਾਂ ਦਾ
ਇਹ ਨਵਜ਼ ਵੀ ਇਕ ਦਿਨ ਰੁੱਕ ਜਾਣੀ
ਸ਼ੁਰੂ ਹੋਈ ਸੀ ਕਹਾਣੀ ਕਸਮਾ ਤੋਂ
ਮੇਰੀ ਮੌਤ ਤੇ ਜਾ ਕੇ ਮੁੱਕ ਜਾਣੀ
ਮੇਰੀ ਮੌਤ ਤੇ ਜਾ ਕੇ ਮੁੱਕ ਜਾਣੀ.... #ਮੌਤ
ਨਾ ਗੱਲ ਕਰ ਸ਼ਾਨੋ ਸ਼ੋਕਤ ਦੀ
ਮੈ ਮਾਰ ਵਕਤਾਂ ਦੀ ਖਾਈ ਆ
ਉਹ ਲੁੱਟਦੀ ਮੋਜ ਬਹਾਰਾਂ ਰਹੀ
ਮੈ ਫੱਕਰ ਜੂਨ ਹੰਢਾਈ ਆ
ਬੱਸ ਮਾਣ ਮੈਨੂੰ ਇਹਨਾਂ ਸਾਂਹਾਂ ਦਾ
ਇਹ ਨਵਜ਼ ਵੀ ਇਕ ਦਿਨ ਰੁੱਕ ਜਾਣੀ
ਸ਼ੁਰੂ ਹੋਈ ਸੀ ਕਹਾਣੀ ਕਸਮਾ ਤੋਂ
ਮੇਰੀ ਮੌਤ ਤੇ ਜਾ ਕੇ ਮੁੱਕ ਜਾਣੀ
ਮੇਰੀ ਮੌਤ ਤੇ ਜਾ ਕੇ ਮੁੱਕ ਜਾਣੀ.... #ਮੌਤ