Nojoto: Largest Storytelling Platform

ਲੋਕ ਓਹਨਾਂ ਨੂੰ ਅਕਸਰ ਖਾਂਦੇ ਨੇ ,ਜੋ ਵਫਾਦਾਰ ਤੇ ਮਾਸੂਮ ਹੁ

ਲੋਕ ਓਹਨਾਂ ਨੂੰ ਅਕਸਰ ਖਾਂਦੇ ਨੇ ,ਜੋ ਵਫਾਦਾਰ ਤੇ ਮਾਸੂਮ ਹੁੰਦੇ ਆ,
ਜੇ ਹੁੰਦਾ ਤੈਨੂੰ ਵੇ ਬੰਦਿਆ, ਤਾਂ ਕਿਸੀ ਹੋਰ ਜਿੰਦ ਨੂੰ ਵੀ ਦਰਦ ਹੁੰਦਾ ਹੋਣਾ,
ਜਦੋਂ ਮਾਰਦੇ ਹਾਂ ਬੇਜੁਬਾਨਾਂ ਨੂੰ, ਕੀ ਪਤਾ ਰੱਬ ਕਿੰਨੇ ਕੁ ਵਾਰ ਚੀਕਾਂ ਸੁਣਦਾ ਹੋਣਾ,
ਕਿਉਂ ਭੁੱਲ ਜਾਂਦੇ ਆ?, ਸਿਰਫ ਆਪਣੇ ਸੁਆਰਥ ਤੇ ਸੁਆਦ ਕਰਕੇ,
ਵੀ ਸਭ ਸਿਰਜ਼ਣਾ ਦਾ ਮਾਲਿਕ ਰੱਬ ,ਨਿਆਂ ਦਾ ਜਾਲ਼ ਬੁਣਦਾ ਹੋਣਾ।
ਜੇ ਏਥੇ ਰਹਿਣਾ ਤਾਂ ਸੁਧਰਨਾ ਹੀ ਪੈਣਾ, ਦੋ ਲੱਤਾਂ ਵਾਲੇ ਜਨਵਰੋਂ...
ਸਹੀ ਨਹੀਂ ਏ? ਜੇ ਬੇਡਰ ਹੋ ਕੇ,ਮਨ ਦੀਆਂ ਬੇਫ਼ਾਲਤੁ ਪੁਗਾਏਗਾ,
ਤਾਂ ਬੰਦਿਆ... ਕੁਦਰਤੀ ਸੰਕਟ ,ਕਿਸੇ ਨਾ ਕਿਸੇ ਰੂਪ ਚ ਤਾਂ ਆਏਗਾ ਹੀ ਆਏਗਾ ।
                                                _ਗ਼ਜ਼ਲਜੋਤ naturelover.....#human#indiatoday#lockdown#ajjtak#lovenatute#COVID-19