Nojoto: Largest Storytelling Platform
gazaljot7859
  • 23Stories
  • 90Followers
  • 264Love
    24.6KViews

Gazaljot

🤘yihaaa babyyyy..love life❤

  • Popular
  • Latest
  • Video
45a2298cb68db9589452efda32ac1a31

Gazaljot

#tereliye😰😱"dill tuta😨 #Gazaljot

tereliye😰😱"dill tuta😨 #Gazaljot #ਸ਼ਾਇਰੀ

54 Views

45a2298cb68db9589452efda32ac1a31

Gazaljot

😭💔💔💔#Gazaljot

😭💔💔💔Gazaljot #ਸ਼ਾਇਰੀ

59 Views

45a2298cb68db9589452efda32ac1a31

Gazaljot

ਧੁੱਪ ਚਾਹੇ ਛਾਂ💞ਦਿਨ ਜਾਂ ਰਾਤ🌏
ਪੱਤਝੜ੍ਹ ਜਾਂ ਬਸੰਤ ਹੋਵੇ,💝
ਹਰ ਰੁੱਤ ਦੀ ਹੋਵੇ ਬਾਤ
ਦੁੱਖ ਦੀ ਜਾਂ ਸੁਖ ਦੀ,
ਚਾਹੇ ਕੋਈ ਵੀ ਹੋਵੇ ਗੱਲ🙏
ਹਰ ਸਾਹ ਤੇਰੇ ਲਈ ਹੋਣਾ,
ਵਰੇ ,ਮਹੀਨੇ, ਹਫ਼ਤੇ, ਘੰਟੇ ਜਾਂ ਹੋਵੇ ਪਲ
ਸਾਂਭ ਲਿਆ ਇਸ ਖਜਾਨੇ ਨੂੰ
ਮੇਰੇ ਪੈੱਨ ਤੇ ਸਫ਼ਿਆ ਨਾਲ,✍
ਸਾਥ ਰਹਿਣਾ ਸਦਾ ਨਾਲ ਮੇਰੇ
ਹੋਵੇ ਨੁਕਸਾਨ ਜਾਂ ਨਫ਼ਿਆ ਨਾਲ।
ਇਹਦੀ ਸਾਂਝ ਏ ਸ਼ਬਦਾ ਨਾਲ ਗੂੜ੍ਹੀ
ਜੋ ਮੁਸਕਰਾਉਂਦਾ ਤੇ ਗੁਣਗੁਣਾਉਂਦਾ ਏ
ਇਹ ਕਵਿਤਾ, ਲੇਖ ਤੇ ਜੀਵਨੀ ਨਾਲ
ਜੋਤ ਨੂੰ ਵੀ ਬੇਹੱਦ ਚਾਹੁੰਦਾ ਏ😘
❤#Gazaljot #OpenPoetry ਕਵਿਤਾ 💝

#OpenPoetry ਕਵਿਤਾ 💝

13 Love

45a2298cb68db9589452efda32ac1a31

Gazaljot

ਛੱਡ ਦਵਾ ਤੈਨੂੰ ਤੇ ਤੇਰੇ ਸਹਿਰ ਨੂੰ???
ਮੇਰੀ ਜਿੰਦਗੀ ਦੇ ਸਫ਼ਰ ਤੇ ਕਿਸਮਤ ਦੇ ਰੰਗ,
ਜੋ ਲੇ k ਜਾਣਗੇ ਮੈਨੂੰ ਸਕੁਨ ਦੇ ਪਲਾਂ ਚ।
ਮੈਨੂੰ ਉਹ ਰਾਹਾਂ ਨਾਲ ਪਿਆਰ ਏ ਬਹੁਤ😍
ਨਹੀਂ ਚਾਹੀਦਾ ਮੈਨੂੰ, ਤੇਰੇ ਰਾਹਾਂ ਦਾ ਮੁੱਲ
ਮੇਰੀ ਕਲਮ ਨਾਲ ਲਿਖੇ ਪੰਨਿਆਂ ਵਾਲੀ❤
ਅਖੀਰਲੇ ਵਕਤ ਖਾਤਿਰ, ਹੈ ਬੇਸੁਮਾਰ ਏ ਦੌਲਤ 💝
Gazaljot੯੫👉Way of my lyf🌏 #trewal ❤ 😍💝#mylyf#mytrewal#poem#Gazal#sayari#Gazaljot✍😘😘😘

😍💝mylyfmytrewalpoemGazalsayariGazaljot✍😘😘😘

10 Love

45a2298cb68db9589452efda32ac1a31

Gazaljot

ਲੋਕ ਓਹਨਾਂ ਨੂੰ ਅਕਸਰ ਖਾਂਦੇ ਨੇ ,ਜੋ ਵਫਾਦਾਰ ਤੇ ਮਾਸੂਮ ਹੁੰਦੇ ਆ,
ਜੇ ਹੁੰਦਾ ਤੈਨੂੰ ਵੇ ਬੰਦਿਆ, ਤਾਂ ਕਿਸੀ ਹੋਰ ਜਿੰਦ ਨੂੰ ਵੀ ਦਰਦ ਹੁੰਦਾ ਹੋਣਾ,
ਜਦੋਂ ਮਾਰਦੇ ਹਾਂ ਬੇਜੁਬਾਨਾਂ ਨੂੰ, ਕੀ ਪਤਾ ਰੱਬ ਕਿੰਨੇ ਕੁ ਵਾਰ ਚੀਕਾਂ ਸੁਣਦਾ ਹੋਣਾ,
ਕਿਉਂ ਭੁੱਲ ਜਾਂਦੇ ਆ?, ਸਿਰਫ ਆਪਣੇ ਸੁਆਰਥ ਤੇ ਸੁਆਦ ਕਰਕੇ,
ਵੀ ਸਭ ਸਿਰਜ਼ਣਾ ਦਾ ਮਾਲਿਕ ਰੱਬ ,ਨਿਆਂ ਦਾ ਜਾਲ਼ ਬੁਣਦਾ ਹੋਣਾ।
ਜੇ ਏਥੇ ਰਹਿਣਾ ਤਾਂ ਸੁਧਰਨਾ ਹੀ ਪੈਣਾ, ਦੋ ਲੱਤਾਂ ਵਾਲੇ ਜਨਵਰੋਂ...
ਸਹੀ ਨਹੀਂ ਏ? ਜੇ ਬੇਡਰ ਹੋ ਕੇ,ਮਨ ਦੀਆਂ ਬੇਫ਼ਾਲਤੁ ਪੁਗਾਏਗਾ,
ਤਾਂ ਬੰਦਿਆ... ਕੁਦਰਤੀ ਸੰਕਟ ,ਕਿਸੇ ਨਾ ਕਿਸੇ ਰੂਪ ਚ ਤਾਂ ਆਏਗਾ ਹੀ ਆਏਗਾ ।
                                                _ਗ਼ਜ਼ਲਜੋਤ naturelover.....#human#indiatoday#lockdown#ajjtak#lovenatute#COVID-19
45a2298cb68db9589452efda32ac1a31

Gazaljot

ਲੋਕ ਓਹਨਾਂ ਨੂੰ ਅਕਸਰ ਖਾਂਦੇ ਨੇ ,ਜੋ ਵਫਾਦਾਰ ਤੇ ਮਾਸੂਮ ਹੁੰਦੇ ਆ,
ਜੇ ਹੁੰਦਾ ਤੈਨੂੰ ਵੇ ਬੰਦਿਆ, ਤਾਂ ਕਿਸੀ ਹੋਰ ਜਿੰਦ ਨੂੰ ਵੀ ਦਰਦ ਹੁੰਦਾ ਹੋਣਾ,
ਜਦੋਂ ਮਾਰਦੇ ਹਾਂ ਬੇਜੁਬਾਨਾਂ ਨੂੰ, ਕੀ ਪਤਾ ਰੱਬ ਕਿੰਨੇ ਕੁ ਵਾਰ ਚੀਕਾਂ ਸੁਣਦਾ ਹੋਣਾ,
ਕਿਉਂ ਭੁੱਲ ਜਾਂਦੇ ਆ?, ਸਿਰਫ ਆਪਣੇ ਸੁਆਰਥ ਤੇ ਸੁਆਦ ਕਰਕੇ,
ਵੀ ਸਭ ਸਿਰਜ਼ਣਾ ਦਾ ਮਾਲਿਕ ਰੱਬ ,ਨਿਆਂ ਦਾ ਜਾਲ਼ ਬੁਣਦਾ ਹੋਣਾ।
ਜੇ ਏਥੇ ਰਹਿਣਾ ਤਾਂ ਸੁਧਰਨਾ ਹੀ ਪੈਣਾ, ਦੋ ਲੱਤਾਂ ਵਾਲੇ ਜਨਵਰੋਂ...
ਸਹੀ ਨਹੀਂ ਏ? ਜੇ ਬੇਡਰ ਹੋ ਕੇ,ਮਨ ਦੀਆਂ ਬੇਫ਼ਾਲਤੁ ਪੁਗਾਏਗਾ,
ਤਾਂ ਬੰਦਿਆ... ਕੁਦਰਤੀ ਸੰਕਟ ,ਕਿਸੇ ਨਾ ਕਿਸੇ ਰੂਪ ਚ ਤਾਂ ਆਏਗਾ ਹੀ ਆਏਗਾ ।
                                                                                                                                                    _ਗ਼ਜ਼ਲਜੋਤ #Lockdown_2 #COVID-19#indiatoday#ajjtak#nation

#Lockdown_2 #COVID-19indiatodayajjtaknation #कविता

12 Love

45a2298cb68db9589452efda32ac1a31

Gazaljot

देखो कैसे रब के रंग 
मानव  मानव के हुआ न संग
सामने है अब ,तेरे करम 
पाठ पूजा न आए काम 
न आए काम, तेरे बनाए मन्दिर
बन्द हो गया तू घर के अंदर 
तु लग तो रहा है समझदार 
तो समझदारी की बात कर 
डाक्टर नर्स और पुलिस का असर
बच जाएगा ,न मोत से डर
सफाई,सैनेटाईजर , साबुन और पानी
कर तु वायदा ,न करेगा मनमानी
मतलबी भाई अब कहां जाएगा?
सुनता सुनाता, में में था,
अब ओर तु क्या गाएगा ?
बना लें रिसता , कुदरत के साथ
कोरोनावायरस को भी हराएगा
ओर लम्बी जिन्दगी पाएगा।।
                             _ ग़ज़लजोत९५ lockdown....#india#lovenature#lockdown#COVID-19
45a2298cb68db9589452efda32ac1a31

Gazaljot

ਏਨੇ ਸਮਝਦਾਰ ਕਿੱਥੇ ਸੀ ਅਸੀਂ ,
ਤੇਰੇ ਕਦਮਾ ਨੇ ਸੱਚੇ ਪਿਆਰ ਤੋਂ...
 ਧੋਖੇ ਤੱਕ ਦਾ ਸਫ਼ਰ ਕਰਵਾਇਆ।
ਕੌਣ ਕਿੰਨਾ , ਤੇ ਕਿਸਦੇ ਖਾਤਿਰ ਵਰਤ ਦਾ,
 ਚਾਲਾਂ ਤੇਰੀਆਂ ਨੇ ,ਸਿਖਾਇਆ ਤੇ ਸਮਝਾਇਆ...
                                          _ਗ਼ਜ਼ਲਜੋਤ੯੫ ਕਦਮ

ਕਦਮ

13 Love

45a2298cb68db9589452efda32ac1a31

Gazaljot

ਕਰੋਨਾ ਤੋਂ ਬਚਣ ਲਈ ਕਈਆਂ ਨੇ ਤਾ ਮੋਮਬੱਤੀਆਂ ਵੀ ਜਗਾਈਆਂ ਸੀ, 
ਕਈਆਂ ਨੇ ਪਟਾਕੇ ਚਲਾ ਕੇ , ਕਮੀਨੇਂ ਆ,ਸਾਬਿਤ ਵੀ ਕੀਤਾ...
ਪਤਾ ਨ੍ਹੀ ਕਿਉਂ? ਕਈਆਂ ਨੇ ਸਹਿਨਾਇਆਂ ਵੀ ਵਜਾਈਆਂ ਸੀ... 
ਰੱਬ ਨੇ ਓਦੋਂ ਕਣੀਆਂ ਪਾ k ਫੇਰ ਕੁਦਰਤ ਨੂੰ ਖੁਸ਼ ਕੀਤਾ💞
ਜਦੋਂ ਠੰਡੀ ਠੰਡੀ ਹਵਾ ਨਾਲ ਦੀਵਿਆਂ ਨੂੰ ਬੁਝਾ ਦਿੱਤਾ...
 ਘਰੇ ਬੈਠ ਜੋ ਚੁੱਪ ਚਾਪ ।
ਮੇਰੇ ਮਸਲੇ ਚ ਦਖਲਅੰਦਾਜੀ ਠੀਕ ਨੀ,
ਭਲਾ ਹੋ ਜੂ ਸੱਭ ਦਾ, ਹੁਣ ਤਾਂ ਸਮਝੋ ਰੱਬ ਨੇ ਕੀ ਸੰਦੇਸ਼ ਦਿਤਾ....
                                                  _ਗ਼ਜ਼ਲਜੋਤ੯੫ "ਕੁਦਰਤ ਦਾ ਸਮਾਂ"

"ਕੁਦਰਤ ਦਾ ਸਮਾਂ" #ਵਿਚਾਰ

8 Love

45a2298cb68db9589452efda32ac1a31

Gazaljot

Not a word to say, what to say about this scenario...
It's the wind blowing, the birds flying in the sky.
I say everything in my heart,am not shy...
What if I don't jump?
bt WiD heart...am fly fly....
                                        _ Gazaljot nature

nature

10 Love

loader
Home
Explore
Events
Notification
Profile