White ਸ਼ਹੀਦੀ ਹਫ਼ਤਾ-ਕਾਵਿ ਸੰਗ੍ਰਿਹ ਗੁਰਵਿੰਦਰ ਸਨੌਰੀਆ ਏਕ ਏਕ ਕਰ ਸਭ ਵਾਰਤਾ ਪਿਆਰੇ ਖਾਲਸੇ ਤੋ,ਪਿਆਰੇ ਗੋਬਿੰਦ ਨੇ, ਬਾਪ ਤੋਰਿਆ ਕਸ਼ਮੀਰੀ ਪੰਡਿਤਾਂ ਨਾਲ ਹਿੰਦ ਦੀ ਲਾਜ ਰੱਖਣ ਖਾਤਰ ਤੇ ਪੁੱਤ ਤੋਰੇ ਜੋੜੀਆ ਬਣਾਂ ਧਰਮ ਦੀ ਸ਼ਾਨ ਖ਼ਾਤਰ, ਪਿਆਰੇ ਗੋਬਿੰਦ ਨੇ ਜਰਾ ਨ ਅੱਖੀਓ ਹੰਝੂ ਡੋਲੇ ਮਿਤ੍ਰ ਪਿਆਰੇ ਨੂੰ ਹਾਲ ਸੁਣਿਆ ਮਾਛੀਵਾੜੇ ਦੇ ਜੰਗਲਾ ਚ ਕੰਢਿਆ ਤੇ ਤੁਰਦਿਆਂ, ਪਿਆਰੇ ਗੋਬਿੰਦ ਨੇ ਐਸਾ ਮਿਲਦਾ ਨਹੀ ਕੌਮ ਦਾ ਰਹਿਬਰ ਕਿਧਰੇ ਗੁਰ ਪੁੱਤਾਂ ਤੋ ਵੱਧ ਸਮਝੇ ਆਪਣੇ ਲੋਕ ਜਿਸਨੇ ©gurvinder sanoria #life_quotes ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ Attitude ਸ਼ਾਇਰੀ ਸੁਰਜੀਤ ਪਾਤਰ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ