Nojoto: Largest Storytelling Platform

White ਮਤਲਬੀਆ ਦਾ ਬੇ-ਮਤਲਬ ਕੀਤਾ ਉਹ ਕੀਤਾ ਸਾਨੂੰ ਮਾਰ ਗਿਆ

White ਮਤਲਬੀਆ ਦਾ ਬੇ-ਮਤਲਬ ਕੀਤਾ
ਉਹ ਕੀਤਾ ਸਾਨੂੰ ਮਾਰ ਗਿਆ
ਜਿਹਦੀ ਏਕ ਹਾਕ ਭੱਜੇ ਜਾਇਦਾ ਸੀ
ਉਹ ਡੋਬ ਸਾਨੂੰ,ਆਪ ਲੰਘ ਪਾਰ ਗਿਆ
ਕਮਲੇ ਬਣੇ ਰਹੇ ਜਿਹਦੇ ਲਈ 
ਉਹ ਲਾਰਿਆ ਚ ਚਾਰ ਗਿਆ
ਕਸੂਤੀ ਹੁੰਦੀ ਸੱਟ ਧੋਖੇ ਦੀ
ਗੁਰਵਿੰਦਰਾ ਕਿਹੜੇ ਜੇਰੇ ਸਹਾਰ ਗਿਆ

©gurvinder sanoria #Sad_Status  2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ Attitude ਪੰਜਾਬੀ ਸ਼ਾਇਰੀ sad ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ