Nojoto: Largest Storytelling Platform

ਕਹਿੰਦੀ ਮੇਕੋ ਹੁਣ ਖੁਸ਼ ਨੀ ਹੋਇਆ ਜਾਂਦਾ, ਅੱਜਕਲ ਹਾਸਾ ਜਿ

ਕਹਿੰਦੀ ਮੇਕੋ ਹੁਣ ਖੁਸ਼ ਨੀ ਹੋਇਆ ਜਾਂਦਾ, 
ਅੱਜਕਲ ਹਾਸਾ ਜਿਆ ਨੀ ਆਓਂਦਾ 
ਮੈਂ ਕਿਹਾ ਪਰ ਮੈਨੂੰ ਬਹੁਤ ਆਉਂਦਾ ,
ਹਾਸਾ ,
ਦੂਜਿਆਂ ਦੇ ਹਾਸੇ ਖੋਹ ਕੇ ਅਸੀਂ ਹੱਸਣ ਦੀ ਉਮੀਦ ਕਰੀਏ , 
ਗਲ ਬਾਹਲੀ ਚੰਗੀ ਥੋੜੀ ਆ #motivational never hurt someone in ur lyf be happy , live nd let othrs live their bst version of their lives