Nojoto: Largest Storytelling Platform

“ਅੱਜ ਤੋਂ ਅਸੀਂ ਚਾਹ ਨੀਂ ਪੀਂਦੇ “ (P-2) ਖ਼ਤ ਨਿਸ਼ਾਨੀ

“ਅੱਜ ਤੋਂ ਅਸੀਂ ਚਾਹ ਨੀਂ ਪੀਂਦੇ “ (P-2)
 
ਖ਼ਤ ਨਿਸ਼ਾਨੀ ਸੀ ਤੇਰੇ ਦੀਦ ਦੀ ,
ਜਦ ਤਕ ਅਸੀਂ ਸਾੜ ਨੀ ਦਿੰਦੇ 
ਸੀਨੇ ਚ  ਵੱਸਦੀ ਮੂਰਤ ਤੇਰੀ ਦਾ,
ਜਦ ਤੱਕ ਕਰ ਤਿਰਸਕਾਰ ਨੀ ਦਿੰਦੇ 
ਲੱਖ ਝੁਲਣ ਤੂਫਾਨ ਸਰਦ ਦੇ 
ਜਦ ਤਕ ਸੀਨੇ ਅੱਗ ਬਾਲ ਨੀ ਦਿੰਦੇ 
ਧੁਖਦੀ ਰਹੇ ਗ਼ਮਾਂ ਦੀ ਧੂਣੀ, 
ਜਦ ਤਕ ਜਿਸਮ ਸ਼ਮਸ਼ਾਨ ਸਾੜ ਨਹੀਂ ਦਿੰਦੇ 
ਦਿਲ ਤੇ ਹੱਥ ਰੱਖ ਕਹਿਣੇ ਹੈ, 
ਅੱਜ ਤੋਂ ਅਸੀਂ ਚਾਹ ਨੀਂ ਪੀਂਦੇ 
ਜਿਥੇ  ਵਾਇਦਾ ਸੀ ਸੱਜਣ ਮਿਲੇਗਾ ਖੜ ਕੇ ਉਹ ਰਾਹ ਨੀ ਪੀਂਦੇ ।

©Adv..A.S Koura #eveningtea #Cha
“ਅੱਜ ਤੋਂ ਅਸੀਂ ਚਾਹ ਨੀਂ ਪੀਂਦੇ “ (P-2)
 
ਖ਼ਤ ਨਿਸ਼ਾਨੀ ਸੀ ਤੇਰੇ ਦੀਦ ਦੀ ,
ਜਦ ਤਕ ਅਸੀਂ ਸਾੜ ਨੀ ਦਿੰਦੇ 
ਸੀਨੇ ਚ  ਵੱਸਦੀ ਮੂਰਤ ਤੇਰੀ ਦਾ,
ਜਦ ਤੱਕ ਕਰ ਤਿਰਸਕਾਰ ਨੀ ਦਿੰਦੇ 
ਲੱਖ ਝੁਲਣ ਤੂਫਾਨ ਸਰਦ ਦੇ 
ਜਦ ਤਕ ਸੀਨੇ ਅੱਗ ਬਾਲ ਨੀ ਦਿੰਦੇ 
ਧੁਖਦੀ ਰਹੇ ਗ਼ਮਾਂ ਦੀ ਧੂਣੀ, 
ਜਦ ਤਕ ਜਿਸਮ ਸ਼ਮਸ਼ਾਨ ਸਾੜ ਨਹੀਂ ਦਿੰਦੇ 
ਦਿਲ ਤੇ ਹੱਥ ਰੱਖ ਕਹਿਣੇ ਹੈ, 
ਅੱਜ ਤੋਂ ਅਸੀਂ ਚਾਹ ਨੀਂ ਪੀਂਦੇ 
ਜਿਥੇ  ਵਾਇਦਾ ਸੀ ਸੱਜਣ ਮਿਲੇਗਾ ਖੜ ਕੇ ਉਹ ਰਾਹ ਨੀ ਪੀਂਦੇ ।

©Adv..A.S Koura #eveningtea #Cha