Nojoto: Largest Storytelling Platform

Unsplash ਅੱਜ ਕੁਝ ਵੀ ਲਿਖਣ ਨੂੰ ਜੀ ਨਹੀ ਕਰਦਾ ਅੱਖਾਂ ਭਰ

Unsplash ਅੱਜ ਕੁਝ ਵੀ ਲਿਖਣ ਨੂੰ ਜੀ ਨਹੀ ਕਰਦਾ 
ਅੱਖਾਂ ਭਰ ਆਈਆ ਤੈਨੂੰ ਯਾਦ ਕਰਕੇ 
ਪਰ ਤੇਰੇ ਖਿਆਲਾ ਨਾਲ ਮਨ ਨਹੀ ਭਰਦਾ
ਹੰਝੂਆਂ ਦੀ ਸਿਆਹੀ ਲੈ ਲਈ 
ਤੇ ਹੋਕਿਆ ਦੇ ਡੋਕੇ
ਹੱਡਾ ਦੀ ਕਲਮ ਘੜੀ,ਚਮੜੀ ਦਾ ਕਾਗਜ਼ 
ਉੱਤੇ ਜਜ਼ਬਾਤਾਂ ਦੇ ਹਰਫ਼ ਝੋਕੇ
ਮੁੱਕਣ ਤੇ ਨਹੀ ਆਉਦੀ ਪੀੜ
ਜੋ ਗੀਤਾਂ ਚ ਪਰੋਈ ਮੈ
ਵਰਕਾ ਵਰਕਾ ਕਰ ਡਾਇਰੀਆ ਜਾਵਾ ਭਰਦਾ

©gurniat shayari collection #Book  ਹਮਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਸ਼ਾਇਰੀ ਸੁਰਜੀਤ ਪਾਤਰ