Nojoto: Largest Storytelling Platform

ਜਿੰਨਾ ਮਰਜ਼ੀ ਕਰਲੋ, ਇਨਸਾਨ ਰੰਗ ਵਿਖਾ ਹੀ ਜਾਂਦਾ ਆ, ਪਿਆਰ

ਜਿੰਨਾ ਮਰਜ਼ੀ ਕਰਲੋ,
ਇਨਸਾਨ ਰੰਗ ਵਿਖਾ ਹੀ ਜਾਂਦਾ ਆ,
ਪਿਆਰ ਜਾਨਵਰਾਂ ਨੂੰ ਕਰਿਆ ਕਰੋਂ,
ਜੋ ਜ਼ਰੂਰਤ ਪੈਣ ਤੇ ਦੋਸਤੀ ਤਾਂ ਨਿਭਾ ਜਾਂਦੇ.. ਦੀਪ

©Deep Dhaliwal #Worldanimalday
ਜਿੰਨਾ ਮਰਜ਼ੀ ਕਰਲੋ,
ਇਨਸਾਨ ਰੰਗ ਵਿਖਾ ਹੀ ਜਾਂਦਾ ਆ,
ਪਿਆਰ ਜਾਨਵਰਾਂ ਨੂੰ ਕਰਿਆ ਕਰੋਂ,
ਜੋ ਜ਼ਰੂਰਤ ਪੈਣ ਤੇ ਦੋਸਤੀ ਤਾਂ ਨਿਭਾ ਜਾਂਦੇ.. ਦੀਪ

©Deep Dhaliwal #Worldanimalday