ਜਿੰਨਾ ਮਰਜ਼ੀ ਕਰਲੋ, ਇਨਸਾਨ ਰੰਗ ਵਿਖਾ ਹੀ ਜਾਂਦਾ ਆ, ਪਿਆਰ ਜਾਨਵਰਾਂ ਨੂੰ ਕਰਿਆ ਕਰੋਂ, ਜੋ ਜ਼ਰੂਰਤ ਪੈਣ ਤੇ ਦੋਸਤੀ ਤਾਂ ਨਿਭਾ ਜਾਂਦੇ.. ਦੀਪ ©Deep Dhaliwal #Worldanimalday