Nojoto: Largest Storytelling Platform

ਜਿੰਦਾ ਹੀ ਚੁੱਕ ਲਪੇਟ ਦੇਂਦੇ ਨੇ ਬਿਨਾ ਅੱਗ ਤੋਂ ਜਲਦੇ ਬੰਦ

ਜਿੰਦਾ ਹੀ ਚੁੱਕ ਲਪੇਟ ਦੇਂਦੇ ਨੇ 
ਬਿਨਾ ਅੱਗ ਤੋਂ ਜਲਦੇ ਬੰਦੇ ਨੇ, 
ਵਜਹ ਕੋਈ ਇਥੇ ਖਾਸ ਨਹੀਂ ਐ
ਓਹੀ ਸਿਆਸਤੀ ਦੰਗੇ ਨੇ, 
ਅੱਛਾ! ਰੱਬ ਮੰਨਦੇ ਆਂ ਜਿਸ ਡਾਕਟਰ ਨੂੰ ਓਹੀ ਠੱਗੀ ਜਾਂਦਾ ਏ
ਦੱਸ ਭਲਾ ਤਾਂ ਆਹ ਕਿਦਾਂ ਦੇ!ਕਿਦਾਂ ਦੇ ਗੋਰਖ-ਧੰਧੇ ਨੇ, 
ਕੁੱਝ ਤਾਂ ਮਰੇ ਬਿਮਾਰੀ ਖੁਣੋ 
ਕਈਆਂ ਆਪ ਹੀ ਪਾ ਲਏ ਫੰਦੇ ਨੇ, 
ਜਿੰਦਾ ਹੀ ਚੁੱਕ.................. @ murad_writes00

©muradwrites00 #muradwrites00
#muradwrites

#covidindia