ਤੇਰੇ ਹੁੰਦਿਆਂ ਬਾਪੂ ਕੋਈ ਫਿਕਰ ਨਾ ਹੁੰਦਾ ਸੀ ਤੇਰੇ ਬਾਝੋਂ ਜਿੰਦ ਮੇਰੀ ਆ ਦੁੱਖਾਂ ਨੇ ਘੇਰੀ ਐ ਲੋਕਾਂ ਭਾਣੇ ਖੁਸ਼ ਬੜਾ ਮੈਂ ਤੁਰਿਆ ਫਿਰਦਾ ਹਾਂ ਸੱਚ ਦੱਸਾਂ ਜਿੰਦ ਮੇਰੀ ਖਾਕ ਦੀ ਢੇਰੀ ਐ ਹਰਪ੍ਰੀਤ ਸਿੰਘ ਪ੍ਰੀਤ ✍️ ✍️ ✍️ ©Preet✍️✍️✍️ #FathersDay Happy Father day miss you dad 😭