Nojoto: Largest Storytelling Platform

ਲੋਕ ਆ ਕੇ ਮੇਰਾ ਹਾਲ ਚਾਲ ਪੁੱਛਦੇ ਨੇ ਤਾਂ ਮੈਂ ਉਹਨਾਂ ਨੂੰ

ਲੋਕ ਆ ਕੇ ਮੇਰਾ ਹਾਲ ਚਾਲ ਪੁੱਛਦੇ ਨੇ ਤਾਂ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਕੋਈ ਉਹਦਾ ਵੀ ਹਾਲ ਚਾਲ ਪੁੱਛ ਲਵੋ
ਜੇ ਮੇਰਾ ਏ ਹਾਲ ਹੈ ਤਾਂ ਉਹਦਾ ਕੀ ਹਾਲ ਹੋਊਗਾ
ਤਾਂ ਲੋਕ ਮੈਨੂੰ ਕਹਿੰਦੇ ਨੇ ਕਿ ਉਹ ਬਹੁਤ ਖੁਸ਼ ਹੈ ਓ ਤੈਨੂੰ ਭੁੱਲ ਗਈ ਹੈ
ਮੈਂ ਦੋ ਸਾਲ ਉਹਦੇ ਨਾਲ ਬਿਤਾਏ ਨੇ ਉਹ ਮੈਨੂੰ ਦੋ ਦਿਨਾਂ ਚ ਕਿਵੇਂ ਭੁੱਲ ਸਕਦੀ ਹੈ ਤਾਂ ਮੈਨੂੰ ਕਹਿੰਦੇ ਨੇ ਕਿ ਉਹ ਬੇਵਫਾ ਹੈ ਓ ਤੈਨੂੰ ਪਿਆਰ ਨਹੀ ਸੀ ਕਰਦੀ ਤਾਂ ਮੈਂ ਕਹਿੰਦਾ ਹਾਂ ਕਿ ਮੈਨੂੰ ਚਾਹੇ ਜੋ ਮਰਜ਼ੀ ਕਹਿ ਲਵੋ ਪਰ ਉਹਨੂੰ ਬੇਵਫਾ ਨਾ ਕਹੋ
ਕਹਿੰਦੇ ਤੇਰਾ ਵਹਿਮ ਹੈ ਕਿ ਓ ਤੈਨੂੰ ਯਾਦ ਕਰਦੀ ਹੋਣੀ
ਮੈਂ ਕਿਹਾ ਫਿਰ ਮੈਨੂੰ ਵਹਿਮ ਚ ਹੀ ਰਹਿਣ ਦਿਉ 
ਹਕੀਕਤ ਚ ਕਿਹੜਾ ਉਹਨੇ ਵਾਪਸ ਆ ਜਾਣਾ
ਵਹਿਮ ਚ ਰਹਿ ਕੇ ਮੈਂ ਖੁਸ਼ ਹਾਂ

ਮਨਜੀਤ  2015 #punjabi #status #heart #heartbroken #dildedard #punjabiquotes #141 #tbt #instaquote #instagram #instagood #instagramers #insta #shivkumarbatalvi #punjabistatus .
#follow  #followme #instagram 
#poetry #poet #shayari #love #lovequotes #punjabi #punjabiquotes  #likeforfollow #likeforlikes

manjit20151398

Manjit 2015

New Creator