Nojoto: Largest Storytelling Platform

ਪੰਜਵੀਂ ਜਮਾਤ ਵਿੱਚ ਮੈਂਨੂੰ ਨਵੇ ਸਕੂਲ ਵਿੱਚ ਪੜ੍ਹਣੇ ਪਾਇਆ

ਨਵਾਂ ਲੈ ਲਿਆ ਸਾਇਕਲ ਤੇ ਇੱਕ ਪਿੰਡ ਤੋਂ ਦੂਜੇ ਪਿੰਡ
ਸਕੂਲ ਆਉਣ ਜਾਣ ਵੇਲੇ ਬਹੁਤ ਭਜਾਇਆ
ਸਕੂਲ ਆਲੀ ਵੇਨ ਤੋਂ ਪਹਿਲਾਂ ਆਉਣ  ਦੀ ਕੋਸ਼ਿਸ਼ ਕਰਦਾ ਘਰੇ ਆ ਜਾਂਦਾ ਤੇ ਵੇਨ ਨੇ ਲੇਟ ਆਉਣਾ ਤੇ ਘਰ ਦੇ ਬਾਹਰ ਖੜ ਕੇ ਬੈਠੇ ਵੇਨ ਵਿੱਚ ਜਵਾਕਾ ਨੂੰ ਵੇਖ ਕੇ ਰੌਲਾ ਪਾਉਣਾ ਕੁਝ ਕੁ ਦਿਨ ਤਾਂ ਏ ਕੰਮ ਚੱਲਿਆ ਪਰ ਵੇਨ ਵਾਲੇ ਭਾਈ ਨੇ ਸਕੂਲ ਵਿੱਚ ਮਾਸਟਰ ਜਾ ਦੱਸਿਆ ਮਾਸਟਰ ਵੀ ਵਾਲਾਂ ਕੱਬਾ ਮੈਂਨੂੰ ਕੁਟਿਆ ਫੇਰ ਮੇਂ ਨਹੀਂ ਕਦੇ ਸਾਈਕਲ ਭਜਾਇਆ ਅੱਜ ਸਕੂਲ ਵਿੱਚ ਕੰਮ ਲਈ ਗਿਆ ਤੇ ਮਾਸਟਰ ਓਨਾ ਗੱਲਾ ਨੂੰ ਯਾਦ ਕਰ ਕੇ ਬਹੁਤ ਹੱਸਿਆ  #school #schoolmemories #schoollife #punjabschool #pb31

kulbirmaan5008

Kulbir MaAn

New Creator