Nojoto: Largest Storytelling Platform

ਲੋਕ ਚੇਹਰਾ ਦੇਖ ਕੇ ਯਕੀਨ ਨਾ ਕਰ ਲਈ ਜੱਸਲਾ ਅੱਜਕਲ ਦੋ-ਦੋ ਚ

ਲੋਕ ਚੇਹਰਾ ਦੇਖ ਕੇ ਯਕੀਨ ਨਾ ਕਰ ਲਈ ਜੱਸਲਾ
ਅੱਜਕਲ ਦੋ-ਦੋ ਚੇਹਰੇ ਲੈ ਕੇ ਘੁੰਮਦੇ ਨੇ ਲੋਕ
ਮਾੜੇ ਨੂੰ ਤਾਂ ਮੱਥੇ ਵੀ ਨੀ ਲਾਉਂਦੇ
ਤਕੜੇ ਦੇ ਪੈਰ ਚੁੰਮਦੇ ਨੇ ਲੋਕ

©Harry Jassal #ਲੋਕ 
#merishayri 
#Nojoto 
#Dil__ki__Aawaz
ਲੋਕ ਚੇਹਰਾ ਦੇਖ ਕੇ ਯਕੀਨ ਨਾ ਕਰ ਲਈ ਜੱਸਲਾ
ਅੱਜਕਲ ਦੋ-ਦੋ ਚੇਹਰੇ ਲੈ ਕੇ ਘੁੰਮਦੇ ਨੇ ਲੋਕ
ਮਾੜੇ ਨੂੰ ਤਾਂ ਮੱਥੇ ਵੀ ਨੀ ਲਾਉਂਦੇ
ਤਕੜੇ ਦੇ ਪੈਰ ਚੁੰਮਦੇ ਨੇ ਲੋਕ

©Harry Jassal #ਲੋਕ 
#merishayri 
#Nojoto 
#Dil__ki__Aawaz