ਨਾ ਚੁਗਲੀ, ਨਾ ਨਿੰਦੀਆਂ , ਤੂੰ ਰੱਬਾ ਕਰਵਾਈ । ਜੇ ਕਰਵਾਉਣਾ ਈ ਏ ਤਾਂ, ਪਿਆਰ , ਮੁਹੱਬਤ ਕਰਵਾਈ । ਸਭ ਦੇ ਵਿੱਚ ਤੂੰ ਨੇੜਤਾ ਲਿਆਈ । ©Prabhjot PJSG #Chugli #pyaar #nojotopunjabi #pjsgqoutes