Nojoto: Largest Storytelling Platform

ਤੇਰੀ ਅੱਖ ਸ਼ਰਾਰਤ ਕਰਦੀ ਬਿਨਾਂ ਪੁੱਛਿਆਂ ਦਿਲ ਵਿੱਚ ਵੜ ਦੀ

ਤੇਰੀ ਅੱਖ ਸ਼ਰਾਰਤ ਕਰਦੀ 
ਬਿਨਾਂ ਪੁੱਛਿਆਂ ਦਿਲ ਵਿੱਚ ਵੜ ਦੀ
ਨੈਣਾਂ ਦੇ ਤੀਰ ਨਾਲ ਤੂੰ ਨੀ,"ਮੇਰੇ ਦਿਲ ਨੂੰ ਛੇੜਿਆ 
ਓਏ ਹੋਏ ਰੱਬਾ ਮੇਰਿਆ ਸੱਚੀ ਰੱਬਾ ਮੇਰਿਆ
😍😍😍
Your eye is mischievous
Entered the heart without asking
With the arrows of Naina, you did not "tease my heart
Oh God, my true God
🌹🌹🌹

©BALJEET SINGH MAHLA
  love  TanyaSharma  Bhawana Mehra  Shikha Sharma  Neetu Sharma   follow your heart# megha sen