Nojoto: Largest Storytelling Platform

❤️First❤️ ਮੈਨੂੰ ਦਿਲ ਆਪਣਾ ਦੇ ਕੇ

❤️First❤️   
  
ਮੈਨੂੰ ਦਿਲ ਆਪਣਾ ਦੇ ਕੇ
                                ਤੂੰ ਅੱਜ ਮੇਹਰਬਾਨ ਬਣਜਾਂ
ਮੇਰੇ ਦਿਲ ਵਿਚ ਉਤਰ ਕੇ
                                ਮੇਰੀ ਜਾਨ ਬਣ ਜਾ 
ਮੈਂ ਕੋਣ ਹਾਂ ਤੇ ਕੀ ਹਾਂ 
                               ਮੈਂਨੂੰ ਕੁੱਝ ਵੀ ਨਹੀਂ ਪਤਾ 
ਮੇਰੀ ਜਾਨ ਬਣ ਕੇ 
                               ਅੱਜ ਤੂੰ ਮੇਰੀ ਪਹਿਚਾਣ ਬਣ ਜਾ

©JASHAN Fatta fast
❤️First❤️   
  
ਮੈਨੂੰ ਦਿਲ ਆਪਣਾ ਦੇ ਕੇ
                                ਤੂੰ ਅੱਜ ਮੇਹਰਬਾਨ ਬਣਜਾਂ
ਮੇਰੇ ਦਿਲ ਵਿਚ ਉਤਰ ਕੇ
                                ਮੇਰੀ ਜਾਨ ਬਣ ਜਾ 
ਮੈਂ ਕੋਣ ਹਾਂ ਤੇ ਕੀ ਹਾਂ 
                               ਮੈਂਨੂੰ ਕੁੱਝ ਵੀ ਨਹੀਂ ਪਤਾ 
ਮੇਰੀ ਜਾਨ ਬਣ ਕੇ 
                               ਅੱਜ ਤੂੰ ਮੇਰੀ ਪਹਿਚਾਣ ਬਣ ਜਾ

©JASHAN Fatta fast