Nojoto: Largest Storytelling Platform
nojotouser1510227175
  • 339Stories
  • 389Followers
  • 2.9KLove
    7.6KViews

JASHAN Fatta

jashan Punjabi songs🎤Lyrics ✍🏼 studay📖 all time ⏰ happy,,❤❤my live writhing📖✍🏻 my life singing ( SHAAYAR

  • Popular
  • Latest
  • Video
3134011bd1ecb47d038fd08c5e45916c

JASHAN Fatta

ਮੈਂ ਤੈਨੂੰ ਇਸ ਜਨਮ ਤਾਂ ਨਹੀਂ ਭੁੱਲ ਸਕਦਾ,
, ਵਾਅਦਾ ਤੈਨੂੰ ਅਗਲੇ ਜਨਮ ਦਾ ਕਰਦਾ ਨਹੀਂ,,
 ਉਦੋਂ ਤੱਕ ਕਰਾਗਾਂ ਯਾਦ ਤੈਨੂੰ, 
ਜਦ ਤੱਕ ਜਸ਼ਨ,, ਸੋਹਣੀਏ ਮਰਦਾਂ ਨਹੀਂ, 
ਜਦ ਤੱਕ ਮਰਦਾਂ ਨਹੀਂ

©JASHAN Fatta

3134011bd1ecb47d038fd08c5e45916c

JASHAN Fatta

ਨਿੱਕੀਆਂ ਨਿੱਕੀਆਂ ਮੰਗਾਂ ਹੋਰ ਕੁੱਝ ਨਹੀ ਚਾਉਦੀ ਉਹ,,
 ਛੋਟੀ ਉਮਰ ਤੋਂ ਮਾਂ ਦਾਂ ਹੱਥ ਵਟਾਉਂਦੀ ਉਹ, 
ਸਵੀਟ ਬਾਪੂ ਤੇ ਰੌਬ ਜਮਾਉਂਦੀ ਉਹ, 
ਵਿਹੜੇ ਦੇ ਵਿੱਚ ਭੱਜੀ ਫਿਰਦੀ ਕਿੱਤੇ ਪਭ ਨਾਂ ਲਾਉਂਦੀ ਓਹ,
 ਬਣਾ ਕੇ ਰੌਣਕ ਵਿਹੜੇ ਦੀ ਬੱਸ ਛਾਈ ਰੱਖੀ ਰੱਬਾ, 
ਇੱਕ ਗੱਲ ਹੋਰ ਦੱਸ ਦੇ ਰੱਬਾ, 
ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ,
ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ

©JASHAN Fatta ਨਿੱਕੀਆਂ ਨਿੱਕੀਆਂ ਮੰਗਾਂ ਹੋਰ ਕੁੱਝ ਨਹੀ ਚਾਉਦੀ ਉਹ,, ਛੋਟੀ ਉਮਰ ਤੋਂ ਮਾਂ ਦਾਂ ਹੱਥ ਵਟਾਉਂਦੀ ਉਹ, ਸਵੀਟ ਬਾਪੂ ਤੇ ਰੌਬ ਜਮਾਉਂਦੀ ਉਹ, ਵਿਹੜੇ ਦੇ ਵਿੱਚ ਭੱਜੀ ਫਿਰਦੀ ਕਿੱਤੇ ਪਭ ਨਾਂ ਲਾਉਂਦੀ ਓਹ, ਬਣਾ ਕੇ ਰੌਣਕ ਵਿਹੜੇ ਦੀ ਬੱਸ ਛਾਈ ਰੱਖੀ ਰੱਬਾ, ਇੱਕ ਗੱਲ ਹੋਰ ਦੱਸ ਦੇ ਰੱਬਾ, ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ,ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ

ਨਿੱਕੀਆਂ ਨਿੱਕੀਆਂ ਮੰਗਾਂ ਹੋਰ ਕੁੱਝ ਨਹੀ ਚਾਉਦੀ ਉਹ,, ਛੋਟੀ ਉਮਰ ਤੋਂ ਮਾਂ ਦਾਂ ਹੱਥ ਵਟਾਉਂਦੀ ਉਹ, ਸਵੀਟ ਬਾਪੂ ਤੇ ਰੌਬ ਜਮਾਉਂਦੀ ਉਹ, ਵਿਹੜੇ ਦੇ ਵਿੱਚ ਭੱਜੀ ਫਿਰਦੀ ਕਿੱਤੇ ਪਭ ਨਾਂ ਲਾਉਂਦੀ ਓਹ, ਬਣਾ ਕੇ ਰੌਣਕ ਵਿਹੜੇ ਦੀ ਬੱਸ ਛਾਈ ਰੱਖੀ ਰੱਬਾ, ਇੱਕ ਗੱਲ ਹੋਰ ਦੱਸ ਦੇ ਰੱਬਾ, ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ,ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ #ਵਿਚਾਰ

3134011bd1ecb47d038fd08c5e45916c

JASHAN Fatta

ਹੱਥ ਰੱਖੀ ਰੱਬਾ ਸਿਰ ਉੱਤੇ ਅਪਣਾ
ਕਦੇ ਡਿੱਗਣ ਨਾਂ ਦੇਈਂ
 ਨਾ ਕਿਸੇ ਦੇ ਕਦਮਾਂ ਚ, 
ਨਾ ਕਿਸੇ ਦੀਆਂ ਨਜਰਾਂ ਚ 
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

©JASHAN Fatta

3134011bd1ecb47d038fd08c5e45916c

JASHAN Fatta

ਜੋ ਕੁੱਝ ਸੋਚਿਆ ਸੀ 
ਬੱਸ ਹੁਣ ਤਾਂ ਦਿਲ ਵਿੱਚ ਹੀ ਰਹਿ ਗਿਆ 
ਓਹਦੀ ਹੋਵੇ ਖ਼ੈਰ ਰੱਬਾ
ਜਿਹੜਾ ਖੁਸ਼ੀਆਂ ਵੀ 
 ਸਾਡੀਆਂ ਨਾਲ ਲੈ ਗਿਆ ..😑😑

©JASHAN Fatta
3134011bd1ecb47d038fd08c5e45916c

JASHAN Fatta

ਨਾਮ ਤਾਂ ਤੇਰਾ ਸੱਜਣਾਂ ਸਾਨੂੰ ਇਸ਼ਕੇ ਲੱਗਦਾ ਏ 
, ਜੋਂ ਤੱਕ ਲਵੇ ਤੈਨੂੰ ਇੱਕ ਵਾਰ ਤਾਂ ਤੇਰਾ ਨਾਮ ਜਪਣੋ ਨਾਂ ਮੁੜ ਥੱਕਦਾ ਏ,,
 ਦੁਨੀਆ ਸੀ ਜਿਨੂੰ ਸਾਰੀ ਮਾੜੀ ਲੱਗਦੀ,,
 ਓਹਨੂੰ ਵੀਂ ਚਿਹਰਾ ਤੇਰਾ ਹੀ ਸੋਹਣਾਂ ਲੱਗਦਾ ਏ,, 
ਪਰ ਪਿਆਰ ਵੀ ਸਭ ਤੋਂ ਵੱਧ ਤੈਨੂੰ ਹੀ ਕਰਦਾ ਏ,, 
ਤਾਹੀਓਂ ਤਾਂ ਯਾਰਾਂ ਨਾਮ ਤੇਰਾ ਸਾਨੂੰ ਮੁਹੱਬਤ ਲੱਗਦਾ ਏ,, 
ਰਾਤਾਂ ਨੂੰ ਵੀ ਓਹ ਸੋਹਣ ਦਾ ਨੀ, 
ਤੇ ਦਿਨੇ ਵੀ ਓਹ ਉੱਠਦਾ ਨੀ, 
ਬਣ ਕਮਲਾ ਜਾ ਓਹ ਘੁੰਮਦਾ ਰਹਿੰਦਾ ਏ,
 ਰੱਬ ਵਾਂਗ ਸੱਜਣਾਂ ਦਾਂ ਓਹ ਬੱਸ ਨਾਮ ਜਪਦਾ ਰਹਿੰਦਾ ਏ,,
ਹੋਰ ਕੁੱਝ ਨਾ ਚੰਗਾ ਲੱਗੇ, 
ਬਸ ਤੂੰ ਹੀ ਚੰਗਾ ਲੱਗਦਾ ਏ,,
ਬਸ ਤੂੰ ਹੀ ਚੰਗਾ ਲੱਗਦਾ ਏ,,
 ਸਾਨੂੰ ਸਾਡੇ ਰਾਵਾਂ ਦਾਂ ਤੂੰ ਹੀ ਰਾਹੀਂ ਜਾ ਹੁਣ ਲੱਗਦਾ ਏ,, 
ਜੋਂ ਹਰ ਦੁਆ ਚ ਬਸ ਤੈਨੂੰ ਹੀ ਮੰਗਦਾ ਏ,,
 ਤੂੰ ਆਪ ਹੀ ਸੋਚ ਸੱਜਣਾਂ,, 
ਤੈਨੂੰ ਓਹ ਕਿੰਨਾ ਪਿਆਰ ਕਰਦਾ ਏ,
 ਤਾਹੀਓਂ ਤਾਂ ਯਾਰਾਂ ਨਾਮ ਤੇਰਾ,,ਜਸ਼ਨ,, ਵਾਂਗ ਮੁਹੱਬਤ ਜਪਦਾ ਏ
,ਬਸ ਤੂੰ ਹੀ ਚੰਗਾ ਲੱਗਦਾ ਏ,,
ਬਸ ਤੂੰ ਹੀ ਚੰਗਾ ਲੱਗਦਾ ਏ

©JASHAN Fatta Akhwinder Kaur

Akhwinder Kaur #ਸ਼ਾਇਰੀ

3134011bd1ecb47d038fd08c5e45916c

JASHAN Fatta

ਫੁੱਲਾਂ ਵਾਂਗੂੰ ਤੋੜਿਆ ਦਿਲ ਮੇਰੇ ਨੂੰ, 
ਸੀਸੇ ਵਾਂਗੂੰ ਤੋੜੀ ਤਕਦੀਰ ਮੇਰੀ,,
 ਬੜਾ ਮਾਨ ਸੀ ਮੈਨੂੰ ਕਿ ਵਫਾ ਕਰੇਗੀ ਤੂੰ, 
ਚੱਲ ਚੰਗਾ ਕਿਤਾ ਤੋੜਿਆ ਗ਼ਰੂਰ ਜਸ਼ਨ ਦਾਂ,,
ਚੱਲ ਚੰਗਾ ਕਿਤਾ ਤੋੜਿਆ ਗ਼ਰੂਰ ਜਸ਼ਨ ਦਾਂ

©JASHAN Fatta

3134011bd1ecb47d038fd08c5e45916c

JASHAN Fatta

ਅੱਜ ਬਹਿ ਕੇ ਤਾਰਿਆ ਨਾਲ ਇੱਕ ਬਾਤ ਮੈਂ ਪਾਈ ਏ,
, ਤਾਰੇ ਵੀ ਸਮਝ ਗਏ ਅੱਜ ਫਿਰ ਓਹ ਚੇਤੇ ਆਈ ਏ
, ਯਾਦਾਂ ਪਿਛਾ ਛੱਡਿਆ ਨਾਂ ਦੁਰ ਤਾਂ ਦੋੜਦੇ ਰਹਿਣੇ ਆ
 ਨੀ ਤੇਰੇ ਹੱਥੋਂ ਸੀ ਜੋਂ ਦਿਲ,,ਜਸ਼ਨ,, ਦਾਂ ਟੁੱਟਿਆ 
ਬਸ ਹੁਣ ਦਿਲ ਨੂੰ ਜੋੜਦੇ ਰਹਿਣੇ ਆ

©JASHAN Fatta

3134011bd1ecb47d038fd08c5e45916c

JASHAN Fatta

ਅਜੀਬ ਜਿਹਾ ਰਾਤੀ ਇੱਕ ਆਇਆ ਖਿਆਲ ਸੀ,
 ਜਾਪਿਆ ਜਿਵੇਂ ਕੋਈ ਆ ਬੈਠਾ ਮੇਰੇ ਨਾਲ ਸੀ
, ਸਾਂਤੀ ਸੀ ਹਰ ਪਾਸੇ ਬੜਾ ਗਹਿਰਾ ਸਨਾਟਾ ਸੀ, 
ਯਾਦ ਜਿਸਦੀ ਕਰ ਰਹੀ ਸੀ ਕੋਸ਼ਿਸ਼ ਮੈਨੂੰ ਕੈਦ ਕਰਨ ਦੀ,
, ਵਿਛੜੇ ਮਹਿਬੂਬ ਦੀ ਲੱਗਦਾ ਏ ਕੋਈ ਨਵੀਂ ਚਾਲ ਸੀ, 
ਵਿਛੋੜੇ ਦੀ ਚਿਕੜੀ ਸੀ ਅੰਦਰ ਤੀਕ ਸਾੜ ਰਹੀ ਸੀ,
 ਉਂਝ ਰੁੱਤ ਸੀ ਸਰਦ ਤੇ ਮੌਸਮ ਗੂੜ੍ਹਾ ਸਿਆਲ ਸੀ,
 ਦਰਦ ਵਿਛੋੜਾ ਅੰਤ ਮੌਤ ਤੱਕ ਸੀ ਪੁੱਜ ਗਿਆ, 
ਰੌਂਦ ਲੈਂਦਾ ਕੋਈ ਇੰਨੀ ਵੀ ਕੀ ਕਿਸ ਦੀ ਮਜਾਲ ਸੀ, 
ਅੰਤ ਸਹਿਰ ਉਸਦੇ ਵਿੱਚੋ ਗੁਜਰ ਰਿਹਾ ਸੀ, 
ਚਾਰ ਮੋਢੇ ਤੇ ਧਰਿਆ ਲਾਸ ਤੇ ਕਫ਼ਨ ਦਾ ,,
 ਅੱਖਾਂ ਵਿੱਚ ਉਸਦੇ ਅੱਥਰੂ ਤੇ ਦਿਲ ਚ ਜਸ਼ਨ,, ਸੀ, 
ਅਜੀਬ ਜਿਹਾ ਰਾਤੀ ਇੱਕ ਖਿਆਲ ਆਇਆ ਸੀ, 
ਜਾਪਿਆ ਜਿਵੇਂ ਕੋਈ ਆ ਬੈਠਾ ਮੇਰੇ ਨਾਲ ਸੀ

©JASHAN Fatta Akhwinder Kaur

Akhwinder Kaur

3134011bd1ecb47d038fd08c5e45916c

JASHAN Fatta

ਆ ਰੋਗ ਲਾ ਤੂੰ ਕੈਸਾ ਤੁਰਗੀ
ਜ਼ਿੰਦ ਸੂਲੀ ਟੰਗ ਕੇ ਤੁਰ ਗਈ
ਚੰਗਾ ਪਲਾ ਪੁੱਤ ਬੇਬੇ ਦਾ ਅੱਜ ਮੰਜੇ ਤੇ ਸੁੱਟ ਕੇ ਤੁਰ ਗਈ
ਤੈਨੂੰ ਤਰਸ ਜਰਾਂ ਨਾਂ ਆਇਆ
ਹੱਥ ਤੇਰੇ ਅੱਗੇ ਜੋੜੇ ਦਾਂ, ਰੋਂਦਾ ਕਰ ਲੋਂਦਾ ਰਿਹਾਂ
, ਹਰ ਵਾਰੀ
ਤੇਰੇ ਅੱਗੇ ਨੀਵਾਂ ਹੁੰਦਾ ਰਿਹਾ,
ਆ ਰੋਗ ਲਾ ਤੂੰ ਕੈਸਾ ਤੁਰਗੀ
ਜ਼ਿੰਦ ਸੂਲੀ ਟੰਗ ਕੇ ਤੁਰ ਗਈ,,
ਜਿਨ੍ਹਾਂ ਤੈਨੂੰ ਕਰਦੇ ਸੀ ਯਾਦ ਕਦੇ ਰੱਬ ਨੂੰ ਨੀ ਕਿਤਾ
ਹਰ ਪਲ ਦਿਨ ਰਾਤ ਇੱਕ ਹੀ ਖਿਆਲ
ਬੱਸ ਤੇਰਾ ਰਹਿੰਦਾ ਸੀ
ਕੁੱਝ ਸਮਾਂ ਘੇਰ ਲੈਂਦਾ
ਮੱਕੜੀ ਦੇ ਜਾਲ ਵਾਂਗ, 
ਨਾਂ ਅੱਗੇ ਨਾਂ ਪਿੱਛੇ, 
 ਸਭ ਗੱਲਾਂ ਛੱਡ ਸੱਜਣਾਂ ਤੂੰ ਗੱਲ ਮੁੱਕ ਦੀ ਆ
 ਇਹ ਦੱਸ ਸਾਡੇ ਪਿਆਰ ਚ ਕਮੀ ਕਿੱਥੇ ਰਹਿ ਗਈ ਸੀ 
ਜੌ ਮਿੱਠਾ ਬਣ ਘਨ ਵਾਂਗ ਅੰਦਰੋ ਅੰਦਰੀ ਖ਼ਾ ਗਈ ਜਿੰਦ ਨਿਵਾਨੀ ਨੂੰ
 ਆ ਜਿੰਦ ਨਿਵਾਣੀ ਨੂੰ

©JASHAN Fatta

3134011bd1ecb47d038fd08c5e45916c

JASHAN Fatta

ਗੈਰਾ ਤੋ ਕੀ ਡਰ ਆਪਣੇ, 
ਹੀ ਪਿੱਠ ਲਵਾਂ ਦਿੰਦੇ ਐ, 
ਮੂਹ ਚ ਬੁਰਕੀਆਂ ਪਾਉਣ ਆਲੇ, 
ਹੀ ਜਹਿਰ, ਖ਼ਵਾ ਦਿੰਦੇ ਆ

©JASHAN Fatta

loader
Home
Explore
Events
Notification
Profile