Nojoto: Largest Storytelling Platform

ਫੋਟੋਅਾਂ ਵਿੱਚ ਤਾ ਰੋਜ਼ ਵੇਖਾ , ਸਾਹਮਣੇ ਬੈਠ ਵੇਖਣ ਦੀ ਲੱਗ

ਫੋਟੋਅਾਂ ਵਿੱਚ ਤਾ ਰੋਜ਼ ਵੇਖਾ ,
ਸਾਹਮਣੇ ਬੈਠ ਵੇਖਣ ਦੀ ਲੱਗ ਵੱਖਰੀ।
ਵਿਡਿਓ ਕਾਲ ਵਿੱਚ ਭਾਵੇ ਰੋਜ਼ ਕਰਦੀ ਗੱਲਾ,
ਕੋਲ ਬੈਠ ਗੱਲ ਕਰਨ ਦੀ ਗੱਲ ਵੱਖਰੀ।
ਕੈਮਰੇ ਵਿੱਚ ਅਾਪਾ ੲਿੱਕ ਦੂਜੇ ਨਾਲ ਅੱਖ ਮਿਲਾ  ਤਾ ਸਕਦੇ ਅਾ,
ਪਰ ੳੁਹ ਹੱਥ ਫੜ ਅੱਖ ਚ ਅੱਖ ਪਾੳੁਣ ਦੀ ਗੱਲ ਵੱਖਰੀ।

©Prabhjot PJSG ਫੋਟੋਅਾਂ ਵਿੱਚ ਤਾ ਰੋਜ਼ ਵੇਖਾ ,

#Camera #Punjabi #pjsgqoutes #romance #Romaticshayri