ਕਰਦੇ ਫ਼ਿਰਨ ਪਛਾਣ ਉਹ ਦੇਖ ਹਜ਼ਾਰਾਂ ਤੇ ਲੱਖਾਂ ਚੋਂ, ਰੁਕਦੇ ਨਹੀਂ ਫਿਰ ਨੀਰ ਵੀ ਵਹਿਣੋ ਖੁੱਲੀਆਂ ਅੱਖਾਂ ਚੋਂ... ਬੈਠ ਕਿ ਇੱਕੋ ਥਾਂ ਫਿਰ ਲੰਮਾਂ ਸਮਾਂ ਗੁਜ਼ਰਦਾ ਏ, ਕਿੱਥੇ ਲਬੇ ਸੂਈ ਗਵਾਚੀ ਮੁੜਕੇ ਕੱਖਾਂ ਚੋਂ... ਸਮੇਂ ਨਾਲ਼ ਲੱਗੀ ਦੌੜ ਇੱਥੇ ਸਾਰੇ ਹਰ ਜਾਂਦੇ, ਪੁੱਤ ਮਰਣ ਦੇ ਪਿੱਛੋਂ ਯਾਰੋਂ ਮਾਪੇ ਮਰ ਜਾਂਦੇ।। #JOHNY🖋️ ©Johny #yaar_forever #JOHNY🖋️ #maa #perentslove #IFPWriting