Nojoto: Largest Storytelling Platform

ਜਿਹਨੂੰ ਚਿਣਗ ਲੱਗ ਗਈ ਲਿਖਣੇ ਦੀ ਉਹ ਕਿੱਥੇ ਹੱਟਦੀ ਐ... ਕਲ

ਜਿਹਨੂੰ ਚਿਣਗ ਲੱਗ ਗਈ ਲਿਖਣੇ ਦੀ ਉਹ ਕਿੱਥੇ ਹੱਟਦੀ ਐ...
ਕਲਾ ਜਦ ਧੁਰ ਤੱਕ ਉਤਰ ਜੇ ਨਾ ਰੂਹ ਫੇਰ ਪਾਸਾ ਵੱਟਦੀ ਐ।।।
ਲਫ਼ਜ਼ਾਂ ਦੀ ਹਾਣੀ ਰੂਹ ਫੇਰ ਲਿਖਾਰੀ ਦੀ ਹੋ ਜਾਂਦੀ ਏ....
ਸ਼ਬਦ ਬ੍ਰਹਿਮੰਡ ਵਿੱਚ ਸੂਰਤਿ ਫੇਰ ਖੋਅ ਜਾਂਦੀ ਏ।।।

©Harman Rai
  #ਸ਼ਾਇਰੀ #ਸ਼ਾਇਰ #ਕਲਾ #ਕਲਮ
harmanrai1976

Harman Rai

New Creator

#ਸ਼ਾਇਰੀ #ਸ਼ਾਇਰ #ਕਲਾ #ਕਲਮ #ਸ਼ਾਇਰੀ

27 Views