Nojoto: Largest Storytelling Platform

ਕਿਸੇ ਦੀਆਂ ਨਜ਼ਰਾਂ ਚ, ਖ਼ਾਸ ਅਸੀਂ, ਕਿਸੇ ਦੀਆਂ ਨਜ਼ਰਾਂ ਚ

ਕਿਸੇ ਦੀਆਂ ਨਜ਼ਰਾਂ ਚ,
 ਖ਼ਾਸ ਅਸੀਂ,
ਕਿਸੇ ਦੀਆਂ ਨਜ਼ਰਾਂ ਚ,
ਅਸੀਂ ਆਮ ਹੀ ਰਹੇ।
ਕਿਸੇ ਦੀਆਂ ਨਜ਼ਰਾਂ ਚ,
ਇੱਜ਼ਤਦਾਰ ਅਸੀਂ,
ਕਿਸੇ ਦੀਆਂ ਨਜ਼ਰਾਂ ਚ ਅਸੀਂ,
ਬਦਨਾਮ ਹੀ ਰਹੇ।
ਕਈ ਕਰਨੋਂ ਬਦਨਾਮ,
ਸਾਨੂੰ ਡਰਦੇ ਸੰਗਰੂਰਵੀ,
ਤੇ ਕਈ ਕਰਦੇ ਬਦਨਾਮ,
 ਸ਼ਰੇਆਮ ਹੀ ਰਹੇ।
@©® ✍️ ਸਰਬਜੀਤ ਸੰਗਰੂਰਵੀ

©Sarbjit sangrurvi ਕਿਸੇ ਦੀਆਂ ਨਜ਼ਰਾਂ ਚ,
 ਖ਼ਾਸ ਅਸੀਂ,
ਕਿਸੇ ਦੀਆਂ ਨਜ਼ਰਾਂ ਚ,
ਅਸੀਂ ਆਮ ਹੀ ਰਹੇ।
ਕਿਸੇ ਦੀਆਂ ਨਜ਼ਰਾਂ ਚ,
ਇੱਜ਼ਤਦਾਰ ਅਸੀਂ,
ਕਿਸੇ ਦੀਆਂ ਨਜ਼ਰਾਂ ਚ ਅਸੀਂ,
ਬਦਨਾਮ ਹੀ ਰਹੇ।
ਕਿਸੇ ਦੀਆਂ ਨਜ਼ਰਾਂ ਚ,
 ਖ਼ਾਸ ਅਸੀਂ,
ਕਿਸੇ ਦੀਆਂ ਨਜ਼ਰਾਂ ਚ,
ਅਸੀਂ ਆਮ ਹੀ ਰਹੇ।
ਕਿਸੇ ਦੀਆਂ ਨਜ਼ਰਾਂ ਚ,
ਇੱਜ਼ਤਦਾਰ ਅਸੀਂ,
ਕਿਸੇ ਦੀਆਂ ਨਜ਼ਰਾਂ ਚ ਅਸੀਂ,
ਬਦਨਾਮ ਹੀ ਰਹੇ।
ਕਈ ਕਰਨੋਂ ਬਦਨਾਮ,
ਸਾਨੂੰ ਡਰਦੇ ਸੰਗਰੂਰਵੀ,
ਤੇ ਕਈ ਕਰਦੇ ਬਦਨਾਮ,
 ਸ਼ਰੇਆਮ ਹੀ ਰਹੇ।
@©® ✍️ ਸਰਬਜੀਤ ਸੰਗਰੂਰਵੀ

©Sarbjit sangrurvi ਕਿਸੇ ਦੀਆਂ ਨਜ਼ਰਾਂ ਚ,
 ਖ਼ਾਸ ਅਸੀਂ,
ਕਿਸੇ ਦੀਆਂ ਨਜ਼ਰਾਂ ਚ,
ਅਸੀਂ ਆਮ ਹੀ ਰਹੇ।
ਕਿਸੇ ਦੀਆਂ ਨਜ਼ਰਾਂ ਚ,
ਇੱਜ਼ਤਦਾਰ ਅਸੀਂ,
ਕਿਸੇ ਦੀਆਂ ਨਜ਼ਰਾਂ ਚ ਅਸੀਂ,
ਬਦਨਾਮ ਹੀ ਰਹੇ।