Nojoto: Largest Storytelling Platform

ਖੁਲ ਗੲੇ ਅਾ ਸਕੂਲ ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ, ਸਕੂ

ਖੁਲ ਗੲੇ ਅਾ ਸਕੂਲ

ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਖੋਲਣ ਦੀ ਸੱਚੀ ਬੜੀ ਸੀ ਲੋੜ,
ਘਰ ਰਹਿ ਰਹਿ ਬੱਚੇ ਹੋ ਗੲੇ ਸੀ ਬੋਰ।
ਮਸਾ ੲੀ ਸਕੂਲ ਜਾਣ ਦੀ ਅਾੲੀ ਵਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਭਾਵੇਂ ਅੌਨਲਾੲਿਨ ਸਕੂਲ ਸੀ ਲੱਗਦਾ,
ਪਰ ਬੱਚਿਅਾ ਦਾ ਪੜਾੲੀ ਵਿੱਚ ਜੀ ਨਹੀ ਸੀ ਲੱਗਦਾ।
ਜਿੰਨਾ ਦੀ ਫੋਨ ਜਾਂ ਨੈੱਟ ਕਾਰਨ ਪੜਾੲੀ ਰਹਿ ਗੲੀ ਸੀ ਅਧੂਰੀ,
ਸਕੂਲ ਜਾਕੇ ੳੁਹ ਪੜਾੲੀ ਕਰ ਲਵੇ ਪੂਰੀ ।
ਕਿੳੁਕਿ ਸਕੂਲ  ਵਿੱਚ ਹੁਣ ਪੜਾੲੀ ਹੋਣੀ ਸਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਵਿੱਚ ਪਹਿਲਾ ਵਾਲਾ ਮਹੌਲ ਨਹੀ ਹੋਵੇਗਾ,
ਕੋੲੀ ਬੱਚਾ ਕਿਸੇ ਦੇ ਕੋਲ ਨਹੀ ਖਲੋਵੇਗਾ।
ਸੈਨੀਟਾੲਿਜਰ ਨਾਲ ਕਰਨੀ ਸਫ਼ਾੲੀ ਸਭ ਨੇ,
ਬਹੁਤ ਕਰ ਲੲੀਅਾ ਮੌਜਾ,
ਹੁਣ ਰੱਜ ਕੇ ਕਰਨੀ ਪੜਾੲੀ ਸਭ ਨੇ।
ਬਿਨਾ ਮਾਸਕ ਤੋਂ ਪਵੇਗਾ ਜੁਰਮਾਨਾ ਭਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਅਧਿਅਾਪਕ ਸਾਹਿਬਾਨ ਦੇ ਅਾਖੇ ਤੁਸੀ ਲੱਗਣਾ,
ਫਾਲਤੂ ਦਾ  ੲੇਧਰ ਓਧਰ ਕਿਸੇ ਨੇ ਨਹੀ ਭੱਜਣਾ।
ਪ੍ਰਭਜੋਤ ਦੀ ੲਿੱਕ ਗੱਲ ਸੁਣੋ ਪਿਅਾਰੇ ਬੱਚਿਓ,
ਅਾਪਣਾ ਖਿਅਾਲ ਰੱਖੋ ਪਿਅਾਰੇ ਬੱਚਿਓ,
ਕਿੳੁਕਿ ਕੋਰੋਨਾ ਬੜੀ ਭੈੜੀ ਅਾ ਬਿਮਾਰੀ ਬੱਚਿਓ,
ਖੁਲ ਗੲੇ ਅਾ ਸਕੂਲ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।

©Prabhjot PJSG
  ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਖੋਲਣ ਦੀ ਸੱਚੀ ਬੜੀ ਸੀ ਲੋੜ,
ਘਰ ਰਹਿ ਰਹਿ ਬੱਚੇ ਹੋ ਗੲੇ ਸੀ ਬੋਰ।
ਮਸਾ ੲੀ ਸਕੂਲ ਜਾਣ ਦੀ ਅਾੲੀ ਵਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਭਾਵੇਂ ਅੌਨਲਾੲਿਨ ਸਕੂਲ ਸੀ ਲੱਗਦਾ,
ਖੁਲ ਗੲੇ ਅਾ ਸਕੂਲ

ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਖੋਲਣ ਦੀ ਸੱਚੀ ਬੜੀ ਸੀ ਲੋੜ,
ਘਰ ਰਹਿ ਰਹਿ ਬੱਚੇ ਹੋ ਗੲੇ ਸੀ ਬੋਰ।
ਮਸਾ ੲੀ ਸਕੂਲ ਜਾਣ ਦੀ ਅਾੲੀ ਵਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਭਾਵੇਂ ਅੌਨਲਾੲਿਨ ਸਕੂਲ ਸੀ ਲੱਗਦਾ,
ਪਰ ਬੱਚਿਅਾ ਦਾ ਪੜਾੲੀ ਵਿੱਚ ਜੀ ਨਹੀ ਸੀ ਲੱਗਦਾ।
ਜਿੰਨਾ ਦੀ ਫੋਨ ਜਾਂ ਨੈੱਟ ਕਾਰਨ ਪੜਾੲੀ ਰਹਿ ਗੲੀ ਸੀ ਅਧੂਰੀ,
ਸਕੂਲ ਜਾਕੇ ੳੁਹ ਪੜਾੲੀ ਕਰ ਲਵੇ ਪੂਰੀ ।
ਕਿੳੁਕਿ ਸਕੂਲ  ਵਿੱਚ ਹੁਣ ਪੜਾੲੀ ਹੋਣੀ ਸਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਵਿੱਚ ਪਹਿਲਾ ਵਾਲਾ ਮਹੌਲ ਨਹੀ ਹੋਵੇਗਾ,
ਕੋੲੀ ਬੱਚਾ ਕਿਸੇ ਦੇ ਕੋਲ ਨਹੀ ਖਲੋਵੇਗਾ।
ਸੈਨੀਟਾੲਿਜਰ ਨਾਲ ਕਰਨੀ ਸਫ਼ਾੲੀ ਸਭ ਨੇ,
ਬਹੁਤ ਕਰ ਲੲੀਅਾ ਮੌਜਾ,
ਹੁਣ ਰੱਜ ਕੇ ਕਰਨੀ ਪੜਾੲੀ ਸਭ ਨੇ।
ਬਿਨਾ ਮਾਸਕ ਤੋਂ ਪਵੇਗਾ ਜੁਰਮਾਨਾ ਭਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਅਧਿਅਾਪਕ ਸਾਹਿਬਾਨ ਦੇ ਅਾਖੇ ਤੁਸੀ ਲੱਗਣਾ,
ਫਾਲਤੂ ਦਾ  ੲੇਧਰ ਓਧਰ ਕਿਸੇ ਨੇ ਨਹੀ ਭੱਜਣਾ।
ਪ੍ਰਭਜੋਤ ਦੀ ੲਿੱਕ ਗੱਲ ਸੁਣੋ ਪਿਅਾਰੇ ਬੱਚਿਓ,
ਅਾਪਣਾ ਖਿਅਾਲ ਰੱਖੋ ਪਿਅਾਰੇ ਬੱਚਿਓ,
ਕਿੳੁਕਿ ਕੋਰੋਨਾ ਬੜੀ ਭੈੜੀ ਅਾ ਬਿਮਾਰੀ ਬੱਚਿਓ,
ਖੁਲ ਗੲੇ ਅਾ ਸਕੂਲ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।

©Prabhjot PJSG
  ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਸਕੂਲ ਖੋਲਣ ਦੀ ਸੱਚੀ ਬੜੀ ਸੀ ਲੋੜ,
ਘਰ ਰਹਿ ਰਹਿ ਬੱਚੇ ਹੋ ਗੲੇ ਸੀ ਬੋਰ।
ਮਸਾ ੲੀ ਸਕੂਲ ਜਾਣ ਦੀ ਅਾੲੀ ਵਾਰੀ ਬੱਚਿਓ,
ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ,
ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ।
ਭਾਵੇਂ ਅੌਨਲਾੲਿਨ ਸਕੂਲ ਸੀ ਲੱਗਦਾ,
pjsg9342721265308

Prabhjot PJSG

New Creator
streak icon156

ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ, ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ। ਸਕੂਲ ਖੋਲਣ ਦੀ ਸੱਚੀ ਬੜੀ ਸੀ ਲੋੜ, ਘਰ ਰਹਿ ਰਹਿ ਬੱਚੇ ਹੋ ਗੲੇ ਸੀ ਬੋਰ। ਮਸਾ ੲੀ ਸਕੂਲ ਜਾਣ ਦੀ ਅਾੲੀ ਵਾਰੀ ਬੱਚਿਓ, ਸਕੂਲ ਜਾਣ ਦੀ ਕਰੋ ਤਿਅਾਰੀ ਬੱਚਿਓ, ਸਕੂਲ ਨਾਲ ਜਾਣੀ ਜਿੰਦਗੀ ਸਵਾਰੀ ਬੱਚਿਓ। ਭਾਵੇਂ ਅੌਨਲਾੲਿਨ ਸਕੂਲ ਸੀ ਲੱਗਦਾ, #Poetry #Punjabi #poem #School #colours #ਕਵਿਤਾ #prabhjot #ਕਵਿਤਾਵਾਂ #ਕੋਰੋਨਾ #ਸਕੂਲੇ #pjsgqoutes