Nojoto: Largest Storytelling Platform

ਸੌਦਾ ਇਹ ਸੌਦੇ ਦਿਲ ਦੇ ਨੇ ਨਾ ਸਸਤੇ ਮਿਲਦੇ ਨੇ ਇਹ ਦੇ ਰਾਹ

ਸੌਦਾ ਇਹ ਸੌਦੇ ਦਿਲ ਦੇ ਨੇ
ਨਾ ਸਸਤੇ ਮਿਲਦੇ ਨੇ
ਇਹ ਦੇ ਰਾਹ ਤੂੰ ਚੱਲ ਪਿਆ ਤਾਂ
ਕਈ ਰਸਤੇ ਮਿਲਦੇ ਨੇ
ਥੋੜਾ ਸਮਝੀ ਯਾਰਾ ਓਏ

ਦਿਲ ਦੇ ਹੱਟੀ ਸੌਦਾ
ਦੇਖ ਕਰੀ ਦਿਲਦਾਰਾ ਓਏ

ਝੱਲਾ ਸੌਦਾ
ਸੌਦਾ ਇਹ ਸੌਦੇ ਦਿਲ ਦੇ ਨੇ
ਨਾ ਸਸਤੇ ਮਿਲਦੇ ਨੇ
ਇਹ ਦੇ ਰਾਹ ਤੂੰ ਚੱਲ ਪਿਆ ਤਾਂ
ਕਈ ਰਸਤੇ ਮਿਲਦੇ ਨੇ
ਥੋੜਾ ਸਮਝੀ ਯਾਰਾ ਓਏ

ਦਿਲ ਦੇ ਹੱਟੀ ਸੌਦਾ
ਦੇਖ ਕਰੀ ਦਿਲਦਾਰਾ ਓਏ

ਝੱਲਾ ਸੌਦਾ
nojotouser3619203441

jhalla

New Creator

ਸੌਦਾ