Nojoto: Largest Storytelling Platform

ਇਸਕ ਦੀ ਬਾਜੀ ਜਿੱਤਣ ਨਾਲੋ ਹਰ ਜਾਈਏ ਤਾ ਚੰਗਾ ਏ ਭੱਜਣ ਨਾਲ

ਇਸਕ ਦੀ ਬਾਜੀ ਜਿੱਤਣ ਨਾਲੋ ਹਰ ਜਾਈਏ ਤਾ ਚੰਗਾ ਏ  ਭੱਜਣ ਨਾਲੋ ਵਿੱਚ ਮੈਦਾਨੇ ਮਰ ਜਾਈਏ ਤਾ ਚੰਗਾ ਏ
ਖੋਰੇ ਕੱਲ ਮਿਲੇ ਨਾ ਮੋਕਾ ਫਿਰ ਇੱੱਕਠਿਆ ਹੋਵਣ ਦਾ
ਕੱਲ ਦੀਆ ਵੀ ਅੱਜ ਹੀ ਗੱਲਾ ਕਰ ਜਾਈਏ ਤਾ ਚੰਗਾ ਏ Maluka