Nojoto: Largest Storytelling Platform

ਜਿੰਦਗੀ ਖਮੋਸ਼ ਜਿਹੀ ਆ, ਕਦੀ ਇਜਹਾਰ ਵੀ ਨਹੀ ਕੀਤਾ, ਹਲਤ ਪਲ

ਜਿੰਦਗੀ ਖਮੋਸ਼ ਜਿਹੀ ਆ,
ਕਦੀ ਇਜਹਾਰ ਵੀ ਨਹੀ ਕੀਤਾ, 
ਹਲਤ ਪਲਤ ਸਭ ਜੀਅ ਜੰਤ ਮੇਰੇ ਆਪਣੇ ਲਗਦੇ ਨੇ, 
ਇਸ ਦਿ੍ਸ਼ਟੀ ਦਾ ਕਦੀ ਅਪਮਾਨ ਵੀ ਨਹੀ ਕੀਤਾ, 
ਮੇਰੇ ਕੇਸਾਂ ਦੀਆਂ ਤਰੰਗਾਂ ਚ ਓਹਦਾ ਨਾਮ ਏ,
ਛਿਨ ਭਰ ਵੀ ਕਦੀ ਉਦਾਸ ਨਹੀਉ ਕੀਤਾ |
ਅਮਨ ਚੀਮਾਂ #Religion
ਜਿੰਦਗੀ ਖਮੋਸ਼ ਜਿਹੀ ਆ,
ਕਦੀ ਇਜਹਾਰ ਵੀ ਨਹੀ ਕੀਤਾ, 
ਹਲਤ ਪਲਤ ਸਭ ਜੀਅ ਜੰਤ ਮੇਰੇ ਆਪਣੇ ਲਗਦੇ ਨੇ, 
ਇਸ ਦਿ੍ਸ਼ਟੀ ਦਾ ਕਦੀ ਅਪਮਾਨ ਵੀ ਨਹੀ ਕੀਤਾ, 
ਮੇਰੇ ਕੇਸਾਂ ਦੀਆਂ ਤਰੰਗਾਂ ਚ ਓਹਦਾ ਨਾਮ ਏ,
ਛਿਨ ਭਰ ਵੀ ਕਦੀ ਉਦਾਸ ਨਹੀਉ ਕੀਤਾ |
ਅਮਨ ਚੀਮਾਂ #Religion
amancheema4442

Aman Cheema

New Creator