Nojoto: Largest Storytelling Platform

ਹੱਸਦੇ-ਹੱਸਦੇ ਦਿਨ ਕੱਢ ਰਹੇ ਹਾਂ, ਉੰਝ ਚਿੰਤਾਵਾਂ ਬਹੁਤ ਨੇ।

ਹੱਸਦੇ-ਹੱਸਦੇ ਦਿਨ ਕੱਢ ਰਹੇ ਹਾਂ,
ਉੰਝ ਚਿੰਤਾਵਾਂ ਬਹੁਤ ਨੇ।
ਕੀ ਦਸਾਂ ਤੈਂਨੂੰ ਕਿੱਥੇ-ਕਿੱਥੇ ਦੱਬਿਆ ਮੈਂਨੂੰ
ਜ਼ਿੰਮੇਦਾਰੀਆਂ ਦੇ ਬੋਜ਼ ਨੇ।
 ✍️Nav

                      pagal_yogi786












.

©nav_bathinda_pb03
  #KhaamoshAwaaz #Nav_bathinda_pb03