Nojoto: Largest Storytelling Platform

ਪਤਾ ਨਈਂ ਇਸ ਪਤਾ ਨਈਂ ਇਸ ਜ਼ਿੰਦਗੀ ਵਿਚ ਕੀ ਕੀ ਝੱਲਣਾ ਪੈਣਾ

ਪਤਾ ਨਈਂ ਇਸ
ਪਤਾ ਨਈਂ ਇਸ ਜ਼ਿੰਦਗੀ ਵਿਚ ਕੀ ਕੀ ਝੱਲਣਾ ਪੈਣਾ ਏਂ
ਕੀ ਪਤਾ ਸਾਨੂੰ ਧੁੱਪਾਂ ਚ ਨਈਂ ਛਾਂਵਾਂ ਚ ਜਲਣਾ ਪੈਣਾ ਏਂ,
ਸੁੱਖਾਂ ਦਾ ਪਤਾ ਨਈਂ ਖਵਰੇ ਮੇਰੇ ਦੁੱਖ ਹੀ ਹਿੱਸੇ ਆਉਣੇ ਨੇ,
ਪਤਾ ਨਈਂ ਇਸ ਜ਼ਿੰਦਗੀ ਨੇ
 ਅਜੇ ਕੀ ਕੀ ਰੰਗ ਦਿਖਾਉਣੇ ਨੇ...
ਪਤਾ ਨਈਂ ਇਸ ਜ਼ਿੰਦਗੀ ਨੇ...

©Jagraj Sandhu
  #lonely #jagrajsandhu 
#SAD #Life #Heart #Broken💔Heart #alone #Zindagi