Find the Best ਜੀਵਨ Shayari, Status, Quotes from top creators only on Nojoto App. Also find trending photos & videos aboutਜੀਵਨ, ਇਕਗਰੀਬਦਾਜੀਵਨ, ਜੀਵਨਬਾਣੀ, ਨਸ਼ਾ_ਰਹਿਤ_ਜੀਵਨ, ਜੀਵਨਸਾਥੀ,
Prabhjot PJSG
Unsplash ਵਿਦਿਆ ਤਾਂ ਕੋਈ ਨਹੀਂ ਖੋ ਸਕਦਾ ਮੇਰੇ ਤੋਂ... ©Prabhjot PJSG #Book Extraterrestrial life
#Book Extraterrestrial life
read morePrabhjot PJSG
BeHappy ਕਦੇ - ਕਦੇ ਆਪਣੇ ਮਨ ਦੀ ਵੀ ਸੁਣ ਲੈਣੀ ਚਾਹੀਦੀ ਹੈ। ©Prabhjot PJSG #beHappy
MaanBaljinder
White ।।ਤੂੰ ਰਵਾਇਆ ਏ ਤੇਰਾ ਹੱਕ ਕਿਉ ਕੇ, ਹਸਾਇਆ ਵੀ ਸੀ ਤੂੰ,, ਤੂੰ ਛੱਡਿਆ ਏ ਤੇਰਾ ਹੱਕ ਕਿਉ ਕੇ, ਗਲ ਲਾਇਆ ਵੀ ਸੀ ਤੂੰ,, ਬਲਜਿੰਦਰ ਦੀ ਹਾਵਾਂ ਨਾਲ ਪਰੀਤ ਸੋਹਣੀ ਪੈ ਗਈ ਏ।। ਕਿਉ ਕੇ ਸੀਸਾ ਤੋੜ ਅੱਖਾ ਵਿੱਚ ਪਾਇਆ ਵੀ ਸੀ ਤੂੰ ।। ©MaanBaljinder #Thinking #hate #love #brokenheart
#Thinking #Hate love #brokenheart
read moreJagroop Singh
White हर एक चीज में खूबसूरती होती है, लेकिन हर कोई उसे नहीं देख पाता. ©Jagroop Singh #love_shayari
DHALIWAL SAHAB
White relgaadi agyi ©HARBLAS SINGH #Thinking #RailTrack ਜੀਵਨ ਅਤੇ ਮੌਤ
#Thinking #RailTrack ਜੀਵਨ ਅਤੇ ਮੌਤ
read moreDevinder singh
White ਢਿੱਲੋਂ ਹੁਣ ਕੀ ਕਹਿਣਾ ਚੱਲ ਛੱਡ ਪਰੇ ਕੀ ਰਹਿ ਗਿਆ ਲੈਣਾ ਚੱਲ ਛੱਡ ਪਰੇ ਇਹ ਨਹੀ ਓਦਾਂ ਦਾ ਓਹ ਨਹੀ ਐਦਾਂ ਦਾ ਇਹਨਾਂ ਚੱਕਰਾਂ ਵਿੱਚ ਹੁਣ ਤੋਂ ਨਹੀ ਪੈਣਾ ਚੱਲ ਛੱਡ ਪਰੇ ਤੂੰ ਜਿੰਨੀ ਵਾਰ ਵਿਸ਼ਵਾਸ ਕਰੇਂਗਾ ਇਹਨੇ ਓਨੀ ਵਾਰ ਢਹਿਣਾ ਹੀ ਢਹਿਣਾ ਹੁਣ ਕੀ ਕਹਿਣਾ ਚੱਲ ਛੱਡ ਪਰੇ ।। ©Devinder singh #good_night
Prabhjot PJSG
White ਮੁੱਕ ਗਏ ਉਨ੍ਹਾ ਦੇ ਦਾਨੇ, ਤੁਰ ਗਏ ਸਾਡੇ ਸਿਆਣੇ। ਰਹਿ ਗਏ ਆਪਾ ਨਿਆਣੇ, ਰੱਬ ਦੇ ਨੇ ਸਭ ਭਾਣੇ । ©Prabhjot PJSG #Thinking ਮੁੱਕ ਗਏ ਉਨ੍ਹਾ ਦੇ ਦਾਨੇ, ਤੁਰ ਗਏ ਸਾਡੇ ਸਿਆਣੇ। ਰਹਿ ਗਏ ਆਪਾ ਨਿਆਣੇ, ਰੱਬ ਦੇ ਨੇ ਸਭ ਭਾਣੇ । #pjsgqoutes ਜੀਵਨ ਅਤੇ ਮੌਤ
#Thinking ਮੁੱਕ ਗਏ ਉਨ੍ਹਾ ਦੇ ਦਾਨੇ, ਤੁਰ ਗਏ ਸਾਡੇ ਸਿਆਣੇ। ਰਹਿ ਗਏ ਆਪਾ ਨਿਆਣੇ, ਰੱਬ ਦੇ ਨੇ ਸਭ ਭਾਣੇ । #pjsgqoutes ਜੀਵਨ ਅਤੇ ਮੌਤ
read moreBhinder Singh
White 2325 sooff ©Bhinder Singh #love_shayari # Aaj Ka Panchang Kartik Aaryan
#love_shayari # Aaj Ka Panchang Kartik Aaryan
read more