Nojoto: Largest Storytelling Platform

ਤਲੀਆਂ 'ਤੇ ਚੋਗ ਚੁਗਣ ਵਾਲੇ ਅਕਸਰ ਉੱਡ ਜਾਇਆ ਕਰਦੇ ਨੇ ਗਵ

ਤਲੀਆਂ 'ਤੇ ਚੋਗ ਚੁਗਣ ਵਾਲੇ 
ਅਕਸਰ ਉੱਡ ਜਾਇਆ ਕਰਦੇ ਨੇ 
ਗਵਾਹੀ ਦੇਣ ਵਾਲੇ 
ਅਕਸਰ ਮੁੱਕਰ ਜਾਇਆ ਕਰਦੇ ਨੇ 
ਤੂੰ ਆਖਦੈਂ ਤੂੰ ਮੁਹੱਬਤ ਕਰਨੈ
ਮਹੁੱਬਤ ਕਰਨ ਵਾਲੇ ਤਾਂ 
ਅਕਸਰ ਰੁਸਵਾ ਕਰ ਜਾਇਆ ਕਰਦੇ ਨੇ

©Maninder Kaur Bedi  ਸਟੇਟਸ ਪੰਜਾਬੀ ਸ਼ਾਇਰੀ
ਤਲੀਆਂ 'ਤੇ ਚੋਗ ਚੁਗਣ ਵਾਲੇ 
ਅਕਸਰ ਉੱਡ ਜਾਇਆ ਕਰਦੇ ਨੇ 
ਗਵਾਹੀ ਦੇਣ ਵਾਲੇ 
ਅਕਸਰ ਮੁੱਕਰ ਜਾਇਆ ਕਰਦੇ ਨੇ 
ਤੂੰ ਆਖਦੈਂ ਤੂੰ ਮੁਹੱਬਤ ਕਰਨੈ
ਮਹੁੱਬਤ ਕਰਨ ਵਾਲੇ ਤਾਂ 
ਅਕਸਰ ਰੁਸਵਾ ਕਰ ਜਾਇਆ ਕਰਦੇ ਨੇ

©Maninder Kaur Bedi  ਸਟੇਟਸ ਪੰਜਾਬੀ ਸ਼ਾਇਰੀ