Nojoto: Largest Storytelling Platform

Black Friday ਹੌਲ਼ੀ ਹੌਲ਼ੀ ਤੈਹ ਮੈਂ ਕਰਲੂ ਇਹ ਵਕਤ ਦੀਆਂ

Black Friday ਹੌਲ਼ੀ ਹੌਲ਼ੀ ਤੈਹ ਮੈਂ ਕਰਲੂ
ਇਹ ਵਕਤ ਦੀਆਂ ਵਾਟਾਂ ਨੇ

ਪਾਣੀ ਬਣ ਕੇ ਦੁੱਖ ਜਿਹੇ ਪੀਜੂ
ਸੀਨੇ ਦੇ ਵਿੱਚ ਲਾਟਾਂ ਨੇ

ਪੁੱਛ ਕੇ ਦੇਖ ਕੀ ਹੁੰਦੇ ਰਿਸ਼ਤੇ
ਜਿਹਨੂੰ ਇਹਦੀਆਂ ਘਾਟਾ ਨੇ

                ਦੇਵ ਮਹਿਰਾਜ

©Dev Mehraj
  #fyp #viralreels #foryoupage #feelkaroreelkaro #viralvideos #reelsinsta #fashion #memes #instagramers #viral