Nojoto: Largest Storytelling Platform

ਪਹਿਲੀ ਵਾਰ ਮਿਲੇ ਜਦ ਆਪਾਂ ਮੇਰਾ ਦਿਲ ਵੇਖ ਖੜ੍ਹੋ ਗਿਆ ਸੀ।

Pehli Vaar Mile Si Jad Apan Mera Dil Vekh Khado Gaya Si.
 ਜਿਵੇਂ ਕੋਈ ਔ ਆਪਣਾਂ ਹੋਵੇ,"ਮੇਰਾ ਮਨ ਇੰਝ ਹੋ ਗਿਆ ਸੀ।
Jiven Koi O Apna Hove Mera Mann Injh Ho Gaya Si.
 ਉਸ ਨੂੰ ਵੇਖ ਸੀ ਮੁਸਕਰਾਉਂਦਾ ਨਾ ਮੈਂ ਉਸ ਨੂੰ ਮਿਲਦਾ ਨਾ ਔ ਜ਼ਿੰਦਗੀ ਵਿਚ ਆਉਂਦਾ।
Us Nu Vekh Si Muskarunda Na Main Us Nu Milda Na O Zindagi Vich Aunda.
 ਦਿਲ ਬਾਗ਼ ਵਿਚ ਰਹਿਣ ਵਾਲਾ,"ਮਾਰ ਗਿਆ ਪੰਛੀ ਲੰਬੀ ਉਡਾਰੀ। 
Dil Baag Vich Rehan Vala Maar Gaya Panchi Lambi Udaari.
ਬਲਜੀਤ ਮਾਹਲੇ ਦੀ ਉਸੇ ਦਿਨ ਤੋਂ ਕਿਸਮਤ ਥੱਕੀ ਤੇ ਹਾਰੀ। 
Baljit Mahle Di Use Din To Kismat Thaki Te Haari.
ਰੱਬਾ ਜੇ ਵੱਖ ਕਰਨਾ ਸੀ ਤੂੰ,"ਨਾ ਸਾਨੂੰ ਤੂੰ ਇੰਝ ਮਿਲਾਉਂਦਾ। 
Rabba Je Vakh Karna Si Na Sanu Tu Injh Milaunda.
ਨਾ ਮੈਂ ਉਸ ਨੂੰ ਮਿਲਦਾ ਨਾ ਔ ਜ਼ਿੰਦਗੀ ਵਿਚ ਆਉਂਦਾ।। 
Na Main Us Nu Milda Na O Zindagi Vich Aunda.
BALJIT MAHLA lyrics ✍️

©BALJIT🇲​🇦​🇭​🇱​🇦​ pehli vaar